Saturday, October 24, 2026
Home International ਪੇਰੂ ਦੇ ਨਾਜ਼ਕਾ ਲਾਈਨਜ਼ ਰੇਗਿਸਤਾਨ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 7...

ਪੇਰੂ ਦੇ ਨਾਜ਼ਕਾ ਲਾਈਨਜ਼ ਰੇਗਿਸਤਾਨ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 7 ਲੋਕਾਂ ਦੀ ਮੌਤ

ਲੀਮਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੇਰੂ ਦੇ ਨਾਜ਼ਕਾ ਲਾਈਨਜ਼ ਰੇਗਿਸਤਾਨ ਵਿੱਚ ਇੱਕ ਜ਼ਹਾਜ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੋਰਾਨ, 7 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ, ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆਂ ਕਿ ਇਸ ਹਾਦਸੇ ਦੋਰਾਨ ਜ਼ਹਾਜ ਬੈਠੇ ਸਾਰੇ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਜਿਹਨਾਂ ਵਿੱਚੋਂ ਕੋਈ ਨਹੀਂ ਬੱਚ ਸਕਿਆਂ।

Advertisements

ਜਾਣਕਾਰੀ ਦੇ ਅਨੁਸਾਰ ਇਹ ਜ਼ਹਾਜ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਜ਼ਹਾਜ ਦੀ ਮਾਲਕੀ ਵਾਲੀ ਏਰੋ ਸਾਂਟੋਸ ਕੰਪਨੀ ਨੇ ਕਿਹਾ ਕਿ ਜ਼ਹਾਜ ਵਿੱਚ 5 ਸੈਲਾਨੀ, ਇੱਕ ਚਾਲਕ ਅਤੇ ਇੱਕ ਸਹਿ-ਚਾਲਕ ਸਵਾਰ ਸੀ। ਪਰ ਅਜੇ ਤੱਕ ਸੈਲਾਨੀਆਂ ਦੀ ਪਛਾਣ ਨਹੀਂ ਹੋ ਪਾਈ ਹੈ ।

LEAVE A REPLY

Please enter your comment!
Please enter your name here