Thursday, October 29, 2026
Home International ਨਾਗੋਰਨੋ-ਕਾਰਾਬਾਖ ‘ਚ ਗੈਸ ਸਟੇਸ਼ਨ ਵਿੱਚ ਹੋਏ ਧਮਾਕੇ ਕਾਰਨ 20 ਲੋਕਾਂ ਦੀ ਮੌਤ,...

ਨਾਗੋਰਨੋ-ਕਾਰਾਬਾਖ ‘ਚ ਗੈਸ ਸਟੇਸ਼ਨ ਵਿੱਚ ਹੋਏ ਧਮਾਕੇ ਕਾਰਨ 20 ਲੋਕਾਂ ਦੀ ਮੌਤ, ਕਰੀਬ 300 ਜ਼ਖ਼ਮੀ

ਅਰਮੇਨੀਆ (ਦ ਸਟੈਲਰ ਨਿਊਜ਼), ਪਲਕ। ਨਾਗੋਰਨੋ-ਕਾਰਾਬਾਖ ਵਿੱਚ ਵੱਖਵਾਦੀ ਅਧਿਕਾਰੀਆਂ ਨੇ ਕਿਹਾ ਕਿ ਇਕ ਗੈਸ ਸਟੇਸ਼ਨ ਵਿੱਚ ਹੋਏ ਧਮਾਕੇ ਵਿੱਚ ਕਰੀਬ 20 ਲੋਕਾਂ ਦੀ ਮੌਤ ਹੋ ਗਈ ਅਤੇ 300 ਦੇ ਕਰੀਬ ਜ਼ਖ਼ਮੀ ਹੋ ਗਏ।

Advertisements

ਸਿਹਤ ਵਿਭਾਗ ਨੇ ਕਿਹਾ ਕਿ ਖੇਤਰ ਦੀ ਰਾਜਧਾਨੀ ਸਟੀਪਨਾਕਰਟ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਗੈਸ ਸਟੇਸ਼ਨ ਤੇ ਧਮਾਕੇ ਤੋਂ ਬਾਅਦ 13 ਲਾਸ਼ਾਂ ਮਿਲੀਆਂ। ਸਿਹਤ ਵਿਭਾਗ ਨੇ ਕਿਹਾ ਕਿ 290 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਕਈ ਦੀ ਹਾਲਤ ਗੰਭੀਰ ਹੈ।

LEAVE A REPLY

Please enter your comment!
Please enter your name here