Monday, October 26, 2026
Home Chandigarh ਸੀਐਮ ਚੰਨੀ ਨੇ ਕਬੂਲਿਆ ਭਗਵੰਤ ਮਾਨ ਦਾ ਚੈਲਿੰਜ, ਜਾਇਦਾਦ ਦੀ ਅਦਲਾ-ਬਦਲੀ ਕਰਨ...

ਸੀਐਮ ਚੰਨੀ ਨੇ ਕਬੂਲਿਆ ਭਗਵੰਤ ਮਾਨ ਦਾ ਚੈਲਿੰਜ, ਜਾਇਦਾਦ ਦੀ ਅਦਲਾ-ਬਦਲੀ ਕਰਨ ਦੀ ਕਹੀ ਗੱਲ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾ ਗਈ ਹੈ, ਜਿਸਦੇ ਚੱਲਦਿਆਂ ਸੀਐਮ ਚੰਨੀ ਦਾ ਭਗਵੰਤ ਮਾਨ ਨੂੰ ਖੁੱਲਾ ਚੈਲਿੰਜ ਦਿੱਤਾ ਹੈ। ਭਗਵੰਤ ਮਾਨ ਨੇ ਚੰਨੀ ਦੀ ਪ੍ਰਾਪਰਟੀ ਬਾਰੇ ਬਿਆਨ ਦਿੱਤੇ ਸੀ।

Advertisements

ਜਿਸਦੇ ਕਾਰਣ, ਅੱਜ ਸੀਐਮ ਚੰਨੀ ਨੇ ਕਿਹਾ ਮੈਨੂੰ ਭਗਵੰਤ ਮਾਨ ਦਾ ਪ੍ਰਾਪਰਟੀ ਚੈਲਿੰਜ ਕਬੂਲ ਹੈ। ਭਗਵੰਤ ਮਾਨ ਪਰਸੋ ਹੀ ਕਚਹਿਰੀ ਵਿਖੇ ਆ ਜਾਣ ਅਤੇ ਅਸੀਂ ਦੋਵੇਂ ਕਾਨੂੰਨੀ ਤੌਰ ਤੇ ਮੇਰੇ ਨਾਲ ਜਾਇਦਾਦ ਦੀ ਅਦਲਾ-ਬਦਲੀ ਕਰ ਲਵਾਂਗੇ। ਚੰਨੀ ਨੇ ਕਿਹਾ ਕਿ ਮੈਂ ਪਰਸੋ ਨੂੰ ਚਮਕੌਰ ਸਾਹਿਬ ਦੀ ਫੇਰੀ ਉਤੇ ਹਾਂ, ਜੇਕਰ ਕੱਲ ਨੂੰ ਉਹ ਆਉਣ ਚਾਹੁਣ ਤਾਂ ਮੈਨੂੰ ਦੱਸ ਦੇਣ।

LEAVE A REPLY

Please enter your comment!
Please enter your name here