ਕਮਿਸ਼ਨਰ ਵਲੋਂ 31 ਮਾਰਚ ਤੱਕ ਪਬਲਿਕ ਨੂੰ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਹਿਮਾਂਸ਼ੂ ਜੈਨ, ਆਈ.ਏ.ਐਸ ਵਲੋਂ ਅਪੀਲ ਕੀਤੀ ਜਾਂਦੀ ਹੈ ਕਿ ਜਿਹਨਾਂ ਵਲੋਂ ਆਪਣਾ ਪ੍ਰਾਪਰਟੀ ਟੈਕਸ ਸਾਲ 2021-22 ਤੱਕ ਦਾ ਨਗਰ ਨਿਗਮ ਦੇ ਦਫਤਰ ਵਿਖੇ ਜਮਾਂ ਨਹੀਂ ਕਰਵਾਇਆ ਉਹਨਾਂ ਵਲੋਂ ਹਰ ਹਾਲਤ ਵਿਚ ਆਪਣਾ ਬਣਦਾ ਪ੍ਰਾਪਰਟੀ ਟੈਕਸ 31 ਮਾਰਚ 2022 ਤੱਕ ਨਗਰ ਨਿਗਮ ਦੇ ਦਫਤਰ ਵਿਖੇ ਜਮਾਂ ਕਰਵਾਇਆ ਜਾਵੇ।

Advertisements

ਪਬਲਿਕ ਦੀ ਸਹੂਲਤ ਲਈ ਸ਼ਨੀਵਾਰ 19.03.2022 ਅਤੇ 26.03.2022 ਵੀ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਦੀ ਸ਼ਾਖਾ ਕਮਰਾ ਨੰ: 10 ਵਿਚ ਜਮਾਂ ਕਰਵਾਉਣ ਲਈ ਕਾਂਊਟਰ ਖੁੱਲੇ ਰਹਿਣਗੇ। ਭਬਲਿਕ ਵਲੋਂ ਇਸ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

LEAVE A REPLY

Please enter your comment!
Please enter your name here