ਜੀਐਨਏ ਨੇ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਕੀਤਾ ਵਿਸ਼ੇਸ਼ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਵਿੱਚ ਲੱਗੇ ਕਰਾਫਟ ਬਾਜ਼ਾਰ ਵਿਚੱ ਲਾਇਵ ਸੰਗੀਤ ਸਮਾਰੋਹ ਦੌਰਾਨ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਜੀਐਨਏ ਦੇ ਸੀਈਓ ਗੁਰਦੀਪ ਸਿੰਘ ਸਿਹਰਾ ਵੱਲੋ ਵਿਸ਼ੇਸ਼ ਸਨਮਾਨ ਕਰਵਾਇਆ ਗਿਆ। ਦੱਸ ਦੇਈਏ ਜੀਐਨਏ ਗੀਅਰ ਕਰਾਫਟ ਬਾਜ਼ਾਰ ਦੇ ਸਪੋਂਸਰ ਵੀ ਹਨ। ਉਹਨਾਂ ਨੇ ਸਤਿੰਦਰ ਸਰਤਾਜ ਦਾ ਹੁਸ਼ਿਆਰਪੁਰ ਤੋਂ ਹੋਣ ਤੇ ਮਾਣ ਵੀ ਮਹਿਸੂਸ ਕੀਤਾ।

Advertisements

ਇਸ ਮੌਕੇ ਵਿਸ਼ੇਸ਼ ਸਨਮਾਨ ਦੇਣ ਪਹੁੰਚੇ ਯੂਨਿਵਰਸਿਟੀ ਦੇ ਡਿਪਟੀ ਰਜਿਸਟਰਾਰ ਕੁਨਾਲ ਬੈਂਸ ਅਤੇ ਇੰਜੀ.ਗੁਰਮੀਤ ਸਿੰਘ ਦੇ ਸਨਮਾਨ ਦਿੰਦੇ ਸਮੇਂ ਲਾਜਵੰਤੀ ਸਟੇਡੀਅਮ ਜੀਐਨਏ ਦੇ ਨਾਮ ਨਾਲ ਗੂੰਜ ਉਠਿਆ ਤੇ ਸਤਿੰਦਰ ਸਰਤਾਜ ਨੇ ਵੀ ਇਸ ਸਨਮਾਨ ਦੇ ਲਈ ਗੁਰਦੀਪ ਸਿੰਘ ਸਿਹਰਾ ਸੀਈਓ ਜੀਐਨਏ-ਗਿਅਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here