ਸ਼ਹੀਦ-ਏ ਆਜ਼ਮ ਭਗਤ ਸਿੰਘ ਦੀ ਸੋਚ ਸਿਰਫ ਕਿਤਾਬਾਂ ਜਾਂ ਦਫਤਰਾਂ ਵਿਚ ਫੋਟੋਆਂ ਲਗਾਣ ਤਕ ਸੀਮਿਤ ਨਾ ਰਹੇ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਅੱਜ ਭਗਤ ਸਿੰਘ ਚੌਕ ਵਿਚ ਅਵੀ ਰਾਜਪੂਤ ਤੇ ਉਨ੍ਹਾਂ ਦੀ ਟੀਮ ਵਲੋਂ ਸ਼ਰਾਬ ਦੇ ਠੇਕੇ ਦਾ ਵਿਰੋਧ ਵੱਜੋਂ ਰੋਸ਼ ਪ੍ਰਦਰਸ਼ਨ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਕਿੱਤਾ ਗਿਆ ਇਸ ਮੌਕੇ ਅਵੀ ਰਾਜਪੂਤ ਨੇ ਮੰਗ ਕਿੱਤੀ ਕੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਬੁੱਤ ਕੋਲੋਂ ਸ਼ਰਾਬ ਦਾ ਠੇਕਾ ਚੁੱਕ ਕੇ ਕਿਸੇ ਹੋਰ ਜਗਾਹ ਸ਼ਿਫਟ ਕਿੱਤਾ ਜਾਵੇ ਕਿਉਕਿ ਇਸ ਦੇ ਨੁਕਸਾਨ ਬਹੁਤ ਸਾਰੇ ਨੇ ਜਿਸ ਵਿਚ ਮੁਖ ਰੂਪ ਵਿਚ ਠੇਕਾ ਭਗਤ ਸਿੰਘ ਦੇ ਬੁੱਤ ਕੋਲ ਹੋਣ ਨਾਲ ਯੂਥ ਨੂੰ ਗਲਤ ਸੁਨੇਹਾ ਜਾਣਦਾ ਅਤੇ ਭਗਤ ਸਿੰਘ ਦੇ ਬੁੱਤ ਦਾ ਨਿਰਾਦਰ ਅਤੇ ਉਨ੍ਹਾਂ ਦੀ ਸੋਚ ਦਾ ਅਪਮਾਨ ਹੁੰਦਾ ਹੈ ਜੋ ਕੀ ਕੱਢੀ ਵੀ ਬਰਦਾਸ਼ਤ ਨਹੀਂ ਕਿੱਤਾ ਜਾਵੇਗਾ।

Advertisements

ਪਿਛਲੇ ਮਹੀਨੇ ਵੀ ਇਸ ਸਵੇਦਨਸ਼ੀਲ ਮਾਮਲੇ ਨੂ ਗਭੀਰਤਾ ਨਾਲ ਸਰਕਾਰ ਅਤੇ ਪਰਸ਼ਾਸਨ ਦੇ ਧਿਆਨ ਵਿਚ ਲਿਆਦਾ ਗਿਆ ਪਰ ਪਰਸ਼ਾਸ਼ਨ ਨੂ ਕੁਝ ਵੀ ਫਰਕ ਨਹੀ ਪਿਆ ਕਿੳਕਿ ੳਨਾ ਨੂ ਆਬਕਾਰੀ ਵਿਬਾਗ ਦਾ ਰੇਵੇਨਿੳ ਜਰੂਰੀ ਹੈ ਨਾ ਕਿ ਭਗਤ ਸਿਘ ਜੀ ਦੀ ਸੋਚ ਇਕ ਵਾਰ ਫੇਰ ਅਜ ਆਭਕਾਰੀ ਵਿਭਾਗ ਦੇ ਇਸਂਪੇਕਟਰ ਕੁਲਵਂਤ ਸਿਘ ਨੂ ਮੱਗ ਪੱਤਰ ਦਿੱਤਾ ਗਿਆ ਜੇਕਰ ਕੁਜ ਠੇਕਾਦਰ ਯਾ ਪ੍ਰਸ਼ਾਸ਼ਨ ਇਹ ਕੇਂਦੇ ਨੇ ਕੀ ਠੇਕਾ ਬਹੁਤ ਪੁਰਾਣਾ ਹੈ ਤਾ ਕੀ ਮਤਲਬ ਸਾਨੂੰ ਭਗਤ ਸਿੰਘ ਦਾ ਬੁੱਤ ਤੇ ਉਨ੍ਹਾਂ ਦੀ ਸੋਚ ਦਾ ਸੁਨੇਹਾ ਦੇਣਾ ਜਰੂਰੀ ਕੀ ਸ਼ਰਾਬ ਦੇ ਠੇਕੇ ਜਰੂਰੀ ਦੂਜਾ ਪਾਸੇ ਜੱਦੋ ਸ਼ਾਮ ਦੇ ਸਮੇ ਲੱਗੇ ਸਬਜ਼ੀ ਮੰਡੀ ਜਿਸ ਜਗਾਹ ਆਮ ਬੀਬੀਆਂ ਨੇ ਸਬਜ਼ੀ ਪਰਿਵਾਰਾ ਲਈ ਖਰੀਦਨ ਜਾਣਾ ਹੁੰਦਾ ਉਸ ਸਮੇਂ ਰਾਤ ਨੂੰ ਸ਼ਰਾਬੀ ਲੋਕ ਠੇਕੇ ਦੇ ਬਾਹਰ ਸ਼ਰਾਬ ਪੀ ਕੇ ਮਾੜੀ ਸ਼ਬਦਾਵਲੀ ਵਰਤੋਂ ਕਰਦੇ ਨੇ ਜਿਸ ਨਾਲ ਸਾਡੀਆਂ ਬੀਬੀਆਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਪਰ ਸਰਕਾਰਾਂ ਤੇ ਪ੍ਰਸ਼ਾਸ਼ਨ ਦੇ ਕਰ ਕੇ ਕੁਜ ਲੋਕ ਆਵਾਜ਼ ਨੀ ਚੁੱਕ ਪਾਂਦੇ। ਇਸੇ ਤਰਾਹ ਮਜੂਦਾ ਸਰਕਾਰ ਭਗਤ ਸਿੰਘ ਜੀ ਦੀ ਫੋਟੋ ਦਾ ਸਹਾਰਾ ਲੈ ਕੇ ਜੋ ਦਫਤਰਾ ਵਿਚ ਲਗਾਈ ਹੈ ਸਿਰਫ ਲੋਕਾਂ ਨੂੰ ਮੂਰਖ ਬਨਾਨ ਲਈ ਲਗਾਇਆ ਲੱਗ ਰਹੀਆਂ ਹੈ ਜਾਂ ਸੱਚ ਉਨ੍ਹਾਂ ਨੇ ਭਗਤ ਸਿੰਘ ਜੀ ਦੀ ਸੋਚ ਨੂੰ ਮੰਣਨਾ ਹੋਵੇ ਜਾਂ ਸੋਚ ਨੂੰ ਲੋਕਾਂ ਤਕ ਪਹੁੰਚਾਣਾ ਹੋਵੇ ਤਾ ਇੱਦਾ ਦੇ ਮਾੜੇ ਕੰਮ ਕਦੀ ਹੋਣ ਨਾ ਦਿੰਦਾ ਪ੍ਰਸ਼ਾਸ਼ਨ ਤੇ ਮਜੂਦਾ ਸਰਕਾਰ ਨੂੰ ਇਹ ਠੇਕਾ ਜਲਦੀ ਤੋਂ ਜਲਦੀ ਚੁਕਵਾ ਕੇ ਕਿਸੇ ਹੋਰ ਜਗਾ ਸ਼ਿਫਟ ਕਰਨਾ ਚਾਹੀਦਾ ਹੈ ਨਹੀਂ ਤਾ ਆਂ ਵਾਲੇ ਦਿਨਾਂ ਵਿਚ ਸਾਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਪ੍ਰਦਰਸ਼ਨ ਕਿੱਤਾ ਜਾਵੇਗਾ ਉਸਦਾ ਜਿੰਮੀਵਾਰ ਖੁਦ ਪ੍ਰਸਾਸ਼ਨ ਹੋਵੇਗਾ। ਇਸ ਮੌਕੇ ਅਸ਼ੋਕ ਸ਼ਰਮਾ, ਮਨਜੀਤ ਸਿੰਘ ਕਾਲਾ, ਲਾਡੀ, ਰਾਕੇਸ਼ ਕੁਮਾਰ, ਤਜਿੰਦਰ ਲਵਲੀ, ਸੁਮੀਤ ਕਪੂਰ, ਨਵਤੇਜ ਸਿੰਘ, ਬਲਰਾਜ ਸਹੋਤਾ, ਅਮਿਤ ਅਰੋੜਾ, ਰਾਜਾ,ਬੱਲੂ , ਲਵੀ, ਮੋਨੂ ਮਦਾਨ , ਸੋਨੂ ਮਦਾਨ,ਲਖਬੀਰ ਸਿੰਘ,ਧੀਰਜ, ਅਰਜਨ, ਪੁਸ਼ਪਿੱਦਰ ਸਮਰਾ,ਹਾਜਿਰ ਸਨ।

LEAVE A REPLY

Please enter your comment!
Please enter your name here