ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬੱਚੀਆਂ ਵਲੋਂ ਲਗਾਈ ਗਈ ਸ਼ਬੀਲ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬੱਚੀਆਂ ਵਲੋਂ ਐਤਵਾਰ ਨੂੰ ਮੁਹੱਲਾ ਮੁਹੱਬਤ ਨਗਰ ਵਿਖੇ ਮਿਠੇ ਠੰਡੇ ਜਲ ਦੀ ਸ਼ਬੀਲ ਲਗਾਈ ਗਈ।

Advertisements

ਇਸ ਮੌਕੇ ਸਵਿਤਾ, ਚੰਚਲਾ, ਦਰਸ਼ਨਾਂ, ਬਿੰਦੂ, ਰੇਨੂੰ, ਸਾਕਸ਼ੀ, ਆਸ਼ਿਕ,ਸਹਿਜ, ਵਿਵਾਨ, ਜਿਵੈਂਸ਼, ਸੋਹਮ, ਸੀਰਤ, ਹਰਕੀਰਤ ਨੇ ਰਾਹਗੀਰਾਂ ਨੂੰ ਰੋਕ-ਰੋਕ ਕਿ ਠੰਡੇ ਮਿੱਠੇ ਜਲ ਦੀ ਸ਼ਬੀਲ ਵਰਤਾਈ। ਓਹਨਾਂ ਕਿਹਾ ਕਿ ਪਿਆਸੇ ਨੂੰ ਪਾਣੀ ਪਿਲਾਓਣਾ ਵੱਡੇ ਪੁਣ ਦਾ ਕਾਰਜ ਹੂੰਦਾ ਹੈ।

LEAVE A REPLY

Please enter your comment!
Please enter your name here