ਡਿਪਟੀ ਕਮਿਸ਼ਨਰ-ਕਮ-ਕੁਲੈਕਟਰ ਵਲੋਂ 25 ਪਟਵਾਰੀਆਂ ਦੇ ਤਬਾਦਲੇ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਜੋਗਿੰਦਰ ਸਿੰਘ ਨੂੰ ਪੱਕਾ ਸਰਕਲ ਭਵਾਨੀਪੁਰ ਵਿਖੇ ਤਾਇਨਾਤੀ ਤੋਂ ਇਲਾਵਾ ਵਾਧੂ ਚਾਰਜ ਦਬੂਲੀਆਂ, ਭਵਾਨੀਪੁਰ, ਇੱਬਣ ਤੇ ਬੂਟਾਂ , ਅਮਨਦੀਪ ਸਿੰਘ ਪੱਕਾ ਸਰਕਲ ਖੁਖਰੈਣ ਤੇ ਵਾਧੂ ਚਾਰਜ ਪ੍ਰਵੇਜ਼ ਨਗਰ, ਸੁਖਵਿੰਦਰ ਸਿੰਘ ਪੱਕਾ ਸਰਕਲ ਮਸੀਤ ਤੇ ਵਾਧੂ ਚਾਰਜ ਰਾਮਪੁਰ ਜਗੀਰ, ਡਡਵਿੰਡੀ, ਬਾਊਪੁਰ, ਨਬੀਪੁਰ ਤੇ ਚੂਹੜਪੁਰ, ਸੁਖਵਿੰਦਰ ਰਾਮ ਨੂੰ ਪੱਕਾ ਸਰਕਲ ਸ਼ੇਰਪੁਰ ਸੱਧਾ ਤੇ ਵਧੀਕ ਚਾਰਜ ਵਾਟਾਂਵਾਲੀ, ਕਮਾਲਪੁਰ, ਕਾਲਰੂ ਤੇ ਜੱਬੋਵਾਲ, ਸੁਰਦਿੰਰ ਸਿੰਘ ਨੂੰ ਪੱਕਾ ਸਰਕਲ ਲੰਮਾ ਤੇ ਵਾਧੂ ਚਾਰਡ ਤਲਵਾੜਾ, ਕਰਨੈਲ ਗੰਜ, ਬੋਪਾਰਾਏ, ਭਦਾਸ, ਕਮਰਾਏ, ਪੰਡੋਰੀ ਤੇ ਬੱਸੀ, ਅਨਿਲ ਕੁਮਾਰ ਨੂੰ ਪੱਕਾ ਸਰਕਲ ਮੁਗਲ ਚੱਕ ਤੇ ਵਾਧੂ ਚਾਰਜ ਹੈਬਤਪੁਰ, ਚਕੋੋਕੀ, ਸੰਗੋਜਲਾ, ਜਸਵੰਤ ਸਿੰਘ ਨੂੰ ਪੱਕਾ ਸਰਕਲ ਮੰਡ ਢਿਲਵਾਂ ਤੇ ਵਾਧੂ ਚਾਰਜ ਢਿਲਵਾਂ, ਨੂਰਪੁਰ ਜਨੂਹਾਂ, ਵਿਜੋਲਾ ਤੇ ਦਿਆਲਪੁਰ, ਸਿਮਰਨਜੀਤ ਸਿੰਘ ਨੂੰ ਪੱਕਾ ਸਰਕਲ ਧਾਲੀਵਾਲ ਬੇਟ ਤੇ ਵਾਧੂ ਚਾਰਜ ਮੰਡ ਧਾਲੀਵਾਲ , ਬਾਮੁਵਾਲ,ਗਾਜੀ ਗੁਡਾਣਾ ਤੇ ਭੰਡਾਲ ਬੇਟ, ਰਣਜੀਤ ਸਿੰਘ ਨੂੰ ਪੱਕਾ ਸਰਕਲ ਨਡਾਲਾ ਤੇ ਵਾਧੂ ਚਾਰਜ ਰਾਮਗੜ੍ਹ, ਰਾਏਪੁਰ ਪੀਰ ਬਖਸ਼ ਵਾਲਾ, ਹਬੀਬਵਾਲ ਤੇ ਭੁਲੱਥ, ਇਬਰਾਹਿਵਾਲ , ਇੰਦਰਜੀਤ ਸਿੰਘ ਨੂੰ ਪੱਕਾ ਸਰਕਲ ਅੱਲ੍ਹਾਦਿੱਤਾ ਤੇ ਵਧੀਕ ਚਾਰਜ ਜੈਨਪੁਰ, ਮਨਪ੍ਰੀਤ ਸਿੰਘ ਨੂੰ ਪੱਕਾ ਸਰਕਲ ਇਬਰਾਹਿਮਵਾਲ ਤੇ ਵਾਧੂ ਚਾਰਜ ਖੱਸਣ, ਰਾਏਪੁਰ ਅਰਾਈਆਂ, ਮੰਡ ਕੁੱਲਾ, ਤਲਵੰਡੀ ਕੂਕਾਂ ਤੇ ਨੰਗਲ ਲੁਬਾਣਾ, ਦਲਜਿੰਦਰ ਕੁਮਾਰ ਨੂੰ ਪੱਕਾ ਸਰਕਲ ਭੁੱਲਾਰਾਈ ਤੇ ਵਾਧੂ ਚਾਰਜ ਖਲਵਾੜਾ ਤੇ ਬਘਾਣਾ, ਨਵਜੋਤ ਬੈਂਸ ਨੂੰ ਪੱਕਾ ਸਰਕਲ ਇਸ਼ਰਵਾਲ ਤੇ ਵਾਧੂ ਚਾਰਜ ਭਾਣੋਲੰਗਾ, ਥਿਗਲੀ, ਸੰਧਰ ਜਗੀਰ ਤੇ ਘੁੱਗਬੇਟ, ਡਿੰਪਲ ਥਾਪਰ ਨੂੰ ਪੱਕਾ ਸਰਕਲ ਧੰਮ ਤੇ ਵਾਧੂ ਚਾਰਜ ਮਹਿਮਦਵਾਲ, ਪੰਕਜ ਗਡਵਾਲ ਨੂੰ ਪੱਕਾ ਸਰਕਲ ਬੇਗੋਵਾਲ-1 ਤੇ ਵਾਧੂ ਚਾਰਜ ਬੇਗੋਵਾਲ-2 , ਬਰੀਆਰ, ਨੌਰੰਗਪੁਰ, ਜੈਦ, ਮਾਨਾ ਤਵਲੰਡੀ ਤੇ ਨਡਾਲੀ, ਸੁਖਵੇਦ ਸਿੰਘ ਨੂੰ ਪੱਕਾ ਸਰਕਲ ਮਿਆਣੀ ਭੱਗੂਪੁਰੀਆਂ ਤੇ ਵਾਧੂ ਚਾਰਜ ਡਾਲਾ ਤੇ ਬੱਲੂਚੱਕ, ਸਰਬਜੀਤ ਸਿੰਘ ਨੂੰ ਪੱਕਾ ਸਰਕਲ ਉੱਚਾ ਤੇ ਵਾਧੂ ਚਾਰਜ ਸ਼ੇਖੁਪੂਰ, ਢੁੱਡੀਆਂਵਾਲ, ਸੈਫਲਾਬਾਦ,ਜਾਤੀਕੇ, ਖਾਲੂ ਤੇ ਕੋਟ ਕਰਾਰ ਖਾਂ, ਗੁਰਪੈਜ ਸਿੰਘ ਨੂੰ ਪੱਕਾ ਸਰਕਲ ਰਾਣੀਪੁਰ ਤੇ ਵਾਧੂ ਚਾਰਜ ਖਾਟੀ, ਨੰਗਲ ਮੱਝਾ, ਮਾਣਕ, ਜਸਪਿੰਦਰ ਸਿੰਘ ਨੂੰ ਪੱਕਾ ਸਰਕਲ ਚਾਕੋਕੀ ਤੇ ਵਾਧੂ ਚਾਰਜ ਰਿਹਾਣਾ ਜੱਟਾਂ, ਪਾਂਸ਼ਟਾ, ਕਰਮ ਸਿੰਘ ਨੂੰ ਪੱਕਾ ਸਰਕਲ ਏ.ਓ.ਕੇ. ਫਗਵਾੜਾ, ਪਰਮਜੀਤ ਰਾਮ ਨੂੰ ਪੱਕਾ ਸਰਕਲ ਹਦੀਆਬਾਦ ਤੇ ਵਾਧੂ ਚਾਰਜ ਭਾਣੋਕੀ ਤੇ ਸਾਹਨੀ, ਹਰਦੀਪ ਸਿੰਘ ਕਾਨੂੰਗੋ ਨੂੰ ਬਤੌਰ ਪਟਵਾਰੀ ਕੰਮ ਕਰਨ ਲਈ ਵਧੀਕ ਚਾਰਜ ਕਪੂਰਥਲਾ ਗਰਬੀ, ਕਪੂਰਥਲਾ ਸ਼ਰਕੀ, ਕਾਦੂਪੁਰ, ਸੀਨਪੁਰ, ਮਨਸੂਰਵਾਲ ਦੋਨਾ, ਰਮਨਜੋਤ ਨੂੰ ਪੱਕਾ ਸਰਕਲ ਭੁਲਾਣਾ ਤੇ ਵਾਧੂ ਚਾਰਜ ਖੈੜਾ ਦੋਨਾ ਤੇ ਸ਼ਾਹਪੁਰ ਡੋਗਰਾ, ਰਿਸ਼ੀ ਕੁਮਾਰ ਨੂੰ ਪੱਕਾ ਸਰਕਲ ਲੱਖਪੁਰ ਤੇ ਵਾਧੂ ਚਾਰਜ ਪਲਾਹੀ, ਜਗਪਾਲ ਪੁਰ , ਫਗਵਾੜਾ ਗਰਬੀ ਤੇ ਸ਼ਰਕੀ , ਪ੍ਰਵੀਨ ਕੁਮਾਰ ਨੂੰ ਪੱਕਾ ਸਰਕਲ ਖਜ਼ੂਰਲਾ ਤੇ ਵਾਧੂ ਚਾਰਜ ਉੱਚਾ ਪਿੰਡ ਤੇ ਮੌਲੀ ਦਿੱਤਾ ਗਿਆ ਹੈ।

Advertisements

LEAVE A REPLY

Please enter your comment!
Please enter your name here