ਸੋਲਨ ਵਿੱਚ ਕੇਬਲ ਕਾਰ ਵਿੱਚ ਤਕਨੀਕੀ ਖਰਾਬੀ ਦੇ ਕਾਰਣ ਅੱਠ ਯਾਤਰੀ ਫਸੇ, ਕੁੱਝ ਔਰਤਾ ਵੀ ਸ਼ਾਮਿਲ

ਹਿਮਾਚਲ ਪ੍ਰਦੇਸ਼ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿੱਲੇ ਵਿੱਚ ਟ੍ਰਿਮਬਰ ਟਰੇਲ ਰੋਪਵੇਅ ਤੇ ਕੈਬਰ ਕਾਰ ਵਿੱਚ ਅੱਠ ਲੋਕ ਫਸ ਜਾਣ ਦੀ ਖਬਰ ਮਿਲੀ ਹੈ। ਪਰ ਇਹਨਾਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਇਹਨਾਂ ਵਿੱਚ ਕੁੱਝ ਔਰਤਾਂ ਵੀ ਸ਼ਾਮਿਲ ਹਨ।

Advertisements

ਇਸ ਦੋਰਾਨ ਸੋਲਨ ਤੋਂ ਕਾਂਗਰਸੀ ਵਿਧਾਇਕ ਕਰਨਲ ਧਨੀ ਰਾਮ ਸ਼ਾਂਡਿਲ ਨੇ ਕਿਹਾ ਕਿ ਜਲਦ ਹੀ ਫੌਜ਼ ਦੀ ਮੱਦਦ ਨਾਲ ਯਾਤਰੀਆਂ ਨੂੰ ਬਾਹਰ ਕੱਢ ਲਿਆ ਜਾਵੇਗਾ। ਦੱਸਿਆਂ ਜਾ ਰਿਹਾ ਹੈ ਕਿ ਇਹ ਹਾਦਸਾ ਅੰਦਰੂਨੀ ਤਕਨੀਕੀ ਖਰਾਬੀ ਦੇ ਕਾਰਣ ਵਾਪਰਿਆਂ ਹੈ, ਜਿਸਦੇ ਕਾਰਣ ਇਹ ਕੇਬਲ ਕਾਰ ਰਾਸਤੇ ਦੇ ਵਿਚਕਾਰ ਹੀ ਫਸ ਗਈ।

LEAVE A REPLY

Please enter your comment!
Please enter your name here