Sunday, October 25, 2026
Home Latest ਲੋਹੀਆਂ ਰੇਲਵੇ ਸਟੇਸ਼ਨ ਤੇ ਚਲ ਰਹੇ ਕੰਮ ਦੌਰਾਨ ਫਟਿਆ ਸਿਲੰਡਰ, ਦੋ ਦੀ...

ਲੋਹੀਆਂ ਰੇਲਵੇ ਸਟੇਸ਼ਨ ਤੇ ਚਲ ਰਹੇ ਕੰਮ ਦੌਰਾਨ ਫਟਿਆ ਸਿਲੰਡਰ, ਦੋ ਦੀ ਮੌਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਲੋਹੀਆਂ ਰੇਲਵੇ ਸਟੇਸ਼ਨ ਤੇ ਚਲ ਰਹੇ ਬਿਜਲੀ ਦੀਆਂ ਟਰੇਨਾਂ ਚਲਾਉਣ ਲਈ ਕੰਮ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਸਿਲੰਡਰ ਫਟਣ ਕਾਰਨ ਵਾਪਰਿਆ ਹੈ ਮੌਕੇ ਤੇ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਦਸਿਆ ਕੇ ਹੁਣੇ 2 ਮਿੰਟ ਪਹਿਲਾ ਹਾਦਸਾ ਵਾਪਰਿਆ ਹੈ ਇਕ ਲਾਸ਼ ਤਾਂ ਮਿਲ ਗਈ ਹੈ ਪਰ ਦੂਜੀ ਲਾਸ਼ ਦੇ ਟੁਕੜੇ ਸਾਰੇ ਰੇਲਵੇ ਸਟੇਸ਼ਨ ਦੇ ਆਸ ਪਾਸ ਕਾਫੀ ਦੂਰ ਤੱਕ ਉੱਡ ਚੁੱਕੇ ਹਨ ਂ ਇਹ ਹਾਦਸਾ ਕਿਸ ਤਰਾ ਵਾਪਰਿਆ ਹਾਲੇ ਤਫ਼ਦੀਸ਼ ਜਾਰੀ ਹੈ।

Advertisements

LEAVE A REPLY

Please enter your comment!
Please enter your name here