ਐਸਪੀ (ਡੀ) ਹਰਵਿੰਦਰ ਸਿੰਘ ਪੀਪੀਐਸ ਨੂੰ ਮਿਲਿਆ ਪ੍ਰਸ਼ੰਸਾ ਪੱਤਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕਪੂਰਥਲਾ ਪੁਲਿਸ ਦੇ ਹਰਵਿੰਦਰ ਸਿੰਘ  (ਪੀ ਪੀ ਐਸ)ਪੁਲਿਸ ਕਪਤਾਨ ਡੀਟੈਕਟਿਵ ਕਪੂਰਥਲਾ ਨੂੰ ਮਾਨਯੋਗ ਅਰਪਿਤ ਸ਼ੁਕਲਾ ਏਡੀਜੀਪੀ ਵੈਲਫੇਅਰ ਪੰਜਾਬ ਵੱਲੋ ਪੁਲਿਸ ਸੇਵਾਵਾ ਵਿੱਚ ਵਧੀਆ ਕਾਰਗੁਜਾਰੀ ਲਈ ਜਾਰੀ ਹੋਇਆ ਪ੍ਰਸ਼ੰਸ਼ਾ ਪੱਤਰ ਐਸ ਐਸ ਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਐਸ ਪੀ (ਡੀ)ਹਰਵਿੰਦਰ ਸਿੰਘ (ਪੀ ਪੀ ਐਸ) ਨੂੰ ਦਿੱਤਾ 

Advertisements

LEAVE A REPLY

Please enter your comment!
Please enter your name here