ਜੀਓਜੀ ਮਹਿੰਦਰ ਲਾਲ ਨੇ ਕੰਨਿਆਂਵਾਂ ਨੂੰ ਬਸਤਰ ਅਤੇ ਹੋਰ ਵਿਭਿੰਨ ਪ੍ਰਕਾਰ ਦੇ ਤੋਹਫਿਆਂ ਨਾਲ ਨਿਵਾਜ਼ਿਆ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼)। ਪਿੰਡ ਪੁਰਖੋ ਵਾਲ ਦੇ ਸਰਪੰਚ ਤਰਸੇਮ ਕੌਰ ਅਤੇ ਲੰਬੜਦਾਰ ਗੁਰਬਖਸ਼ ਸਿੰਘ ਦੀ ਮੌਜੂਦਗੀ ਵਿੱਚ ਜੀਓਜੀ ਮਹਿੰਦਰ ਲਾਲ ਨੇ ਆਪਣੇ ਨਿੱਜੀ ਨਿਵਾਸ ਸਥਾਨ ਤੇ ਪਿੰਡ ਦੀਆਂ ਨੌਜਵਾਨ ਕੰਨਿਆਂਵਾਂ ਨੂੰ ਸਾਦਰ ਨਿਮੰਤਰਣ ਦੇ ਕੇ ਵਿਭਿੰਨ ਪ੍ਰਕਾਰ ਦੇ ਪਕਵਾਨ ਪਰੋਸੇ ਅਤੇ ਉਨ੍ਹਾਂ ਦਾ ਮਾਣ ਸਤਿਕਾਰ ਵਧਾਉਂਦੇ ਹੋਏ। ਉਨ੍ਹਾਂ ਨੂੰ ਬਸਤਰ ਅਤੇ ਹੋਰ ਵਿਭਿੰਨ ਪ੍ਰਕਾਰ ਦੇ ਕਈ ਤੋਹਫਿਆਂ ਨਾਲ ਨਿਵਾਜ਼ਿਆ।

Advertisements

ਇਸ ਮੌਕੇ ਰਿਸ਼ਤੇਦਾਰਾਂ ਤੋਂ ਇਲਾਵਾ ਸਾਬਕਾ ਸਰਪੰਚ ਸੁਰਿੰਦਰ ਕੌਰ, ਮੈਡਮ ਅਮਰਜੀਤ ਕੌਰ, ਗੌਰਮਿੰਟ ਸਰਕਾਰੀ ਸਕੂਲ ਗੜ੍ਹਸ਼ੰਕਰ ਦੇ ਚੇਅਰਮੈਨ ਮੈਡਮ ਪ੍ਰਵੀਨ ਲੱਖੀ, ਜਤਿੰਦਰ ਸਿੰਘ ਠੰਡਲ, ਮੈਡਮ ਮਨਪ੍ਰੀਤ ਕੌਰ ਅਤੇ ਜੀਓਜੀ ਮਹਿਕਮੇ ਤੋਂ ਸੁਪਰਵਾਈਜਰ ਬੂਟਾ ਸਿੰਘ ਰਾਣਾ ਉਚੇਚੇ ਤੌਰ ਤੇ ਹਾਜ਼ਰ ਹੋਏ।

LEAVE A REPLY

Please enter your comment!
Please enter your name here