ਗਰੀਬਾਂ ਦੇ ਹੱਕਾ ਅਤੇ ਕਪੂਰਥਲੇ ਹਲਕੇ ਦੇ ਹਰ ਇਕ ਇਨਸਾਨ ਦੀ ਲੜਾਈ ਲੜੂ: ਅਵੀ ਰਾਜਪੂਤ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਅੱਜ ਅਵੀ ਰਾਜਪੂਤ ਅਤੇ ਓਨਾ ਦੀ ਟੀਮ ਵੱਲੋ ਕਪੂਰਥਲਾ ਕਾਰਪੋਰੇਸ਼ਨ ਮੈਡਮ ਕਲੇਰ ਜੀ ਨੂੰ ਰੇੜੀਆਂ ਵਾਲੇਆਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਸੰਬੰਧੀ ਮੰਗ ਪੱਤਰ ਦਿਤਾ ਗਿਆ ਜੋ ਕੀ ਅਵੀ ਰਾਜਪੂਤ ਵਲੋਂ ਪਿਛਲੇ ਦਿਨੀ ਗਰੀਬ ਰੇੜੀਆਂ ਵਾਲੇਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ ਸੀ ਉਸੇ ਲੜੀ ਦੇ ਤਹਿਤ ਰੇੜੀਆਂ ਵਲਿਆਂ ਨੂੰ ਓਨਾ ਦੀ ਜਗਾਹ ਤੇ ਰੇੜੀਆਂ ਲਗਾਉਣ ਦੀ ਇਜਾਜ਼ਤ ਲਈ ਮੰਗ ਪੱਤਰ ਦਿਤਾ ਗਿਆ ਅਵੀ ਰਾਜਪੂਤ ਨੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਇਹ ਵੀ ਅਪੀਲ ਕੀਤੀ ਕੀ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਲਈ ਬਰਾਬਰ ਤੇ ਇਕੋ ਜੇਹਾ ਹੋਣਾ ਚਾਹੀਦਾ ਹੈ ਅਤੇ ਦੋਹਰਾ ਮਾਪਦੰਡ ਗਰੀਬ ਰੇੜ੍ਹੀ ਵਾਲਿਆ ਲਈ ਨਹੀਂ ਹੋਣਾ ਚਈਦਾ ਕਿਉਕਿ ਪਿਛਲੇ ਕਾਫੀ ਸਮੇ ਤੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸੀ ਤੇ ਕਾਰਪੋਰੇਸ਼ਨ ਦੇ ਇੰਸਪੈਕਟਰ ਸਾਹਿਬਾਨ ਵਲੋਂ ਓਹਨਾ ਰੇੜੀਆਂ ਵਾਲੇਆਂ ਨੂੰ ਕੀਤੇ ਨਾ ਕੀਤੇ ਜਿਹੜੇ ਅਮੀਰ ਸਰਮਾਏਦਾਰ ਲੋਕ ਆ ਜਿਨ੍ਹਾਂ ਦੇ ਠੰਡੀ ਸੜਕ ਤੇ ਪਲਾਟ ਵੀ ਜਿਥੇ ਕੀ ਉਹ ਰੇੜੀਆ ਵੀ ਲਗਦੀਆਂ ਓਹਨਾ ਨੂੰ ਫਾਇਦਾ ਪਹੁਚਆਉਣ ਲਈ ਇਹਨਾਂ ਰੇੜੀਆਂ ਵਾਲੇਆਂ ਦੇ ਚਲਾਨ ਕਟ ਕੇ ਓਹਨਾ ਨੂੰ ਰੇੜੀਆਂ ਹਟਾਣ ਦੇ ਲਈ ਮਜਬੂਰ ਕਿੱਤਾ ਗਿਆ ਇਹ ਬਹੁਤ ਮੰਧਭਗੀ ਗੱਲ ਹੈ ।

Advertisements

ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕੀ ਮਾਪਦਾਂਡ ਹੋਣਾ ਚਾਹੀਦਾ ਅਤੇ ਦੋਵਾਂ ਲਈ ਇਕੋ ਜਿਹਾ ਹੋਣਾ ਚਾਹੀਦਾ ਨਾ ਕੇ ਜਿਹੜੇ ਸਰਮਾਏਦਾਰ ਲੋਕੀ ਆ ਠੰਡੀ ਸੜਕ ਤੇ ਪਲਾਟ ਆ ਓਨਾ ਨੂੰ ਕਿਸੇ ਵੀ ਤ੍ਰਾਹ ਦੀ ਸ਼ੂਟ ਨੀ ਮਿਲਣੀ ਚਾਹੀਦੀ ਜੇ ਰੇੜੀਆਂ ਸ਼ਿਫਟ ਹੀ ਕਰਨੀਆਂ ਨੇ ਜੇ ਟ੍ਰੈਫਿਕ ਹੁੰਦਾ ਹੈ ਠੰਡੀ ਸੜਕ ਤੇ ਤਾ ਅਸੀਂ ਆਪ ਜੀ ਨੂੰ ਇਹ ਵੀ ਧਿਆਨ ਚ ਲਿਆਣਾ ਚਾਹਣੇ ਆ ਕੇ ਕਿਸੇ ਵੀ ਤ੍ਰਾਹ ਦਾ ਰੇਵੇਨੁਏ ਜਾ ਕਿਸੇ ਵੀ ਤ੍ਰਾਹ ਦਾ ਫਾਇਦਾ ਹੈ ਉਹ ਪ੍ਰਾਈਵੇਟ ਪ੍ਰਾਪਰਟੀ ਤੇ ਰੇੜੀਆਂ ਲਗ ਰਹੀਆਂ ਨੇ ਨਾ ਕਾਰਪੋਰੇਸ਼ਨ ਨੂੰ ਆ ਰਿਆ ਨਾ ਟੈਕਸ ਆ ਰਿਆ ਇਸ ਕਰ ਕੇ ਜੇ ਆਪਾਂ ਰੇੜੀਆਂ ਨੂੰ ਸ਼ਿਫਟ ਕਰਨਾ ਹੀ ਹੈ ਤਾ ਠੰਡੀ ਸੜਕ ਤੋਂ ਰਸ਼ ਘਾਟਾਣਾ ਚਾਹੰਦੇ ਹਾਂ ਤਾ ਪਲਾਟ ਵਿਚ ਲੱਗਣ ਵਾਲੀਆਂ ਰੇੜੀਆਂ ਤੇ ਗਰੀਬਾਂ ਦੀਆਂ ਰੇੜੀਆਂ ਸ਼ਿਫਟ ਕਰ ਕੇ ਸ਼ਾਲੀਮਾਰ ਬਾਗ਼ ਦੇ ਵਿਚ ਸਹੂਲਤ ਦੇ ਕੇ ਕਾਰਪੋਰੇਸ਼ਨ ਵਲੋਂ ਉਥੇ ਲਗਵਾਈਆਂ ਜਾਨ ਤਾ ਕੇ ਜਿਹੜੀ ਭੀੜ ਹੈ ਉਹ ਵੀ ਕੰਟਰੋਲ ਹੋ ਸਕੇ ਤੇ ਠੰਡੀ ਸੜਕ ਤੇ ਲੋਕਾਂ ਲਈ ਸੈਰ ਲਈ ਜਗਾਹ ਬਣ ਜਵੇਂ ਤੇ ਗਰੀਬ ਰੇੜੀਆਂ ਵਾਲੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰ ਸਕਣ ਜੇ ਏਦਾਂ ਦੀ ਕੋਈ ਵੀ ਨਵੀਂ ਸਹੂਲਤ ਗਰੀਬ ਰੇੜੀ ਵਾਲੇਆਂ ਨੂੰ ਨਹੀਂ ਦਿਤੀ ਜਾਂਦੀ ਤਾ ਕਾਰਪੋਰੇਸ਼ਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਜਦੋ ਤਕ ਗਰੀਬ ਪਰਿਵਾਰਾਂ ਦੇ ਬਣਦੇ ਹਕ਼ ਨਹੀਂ ਮਿਲ ਜਾਂਦੇ ਗਰੀਬਾਂ ਲਈ ਆਵਾਜ਼ ਚਕਣੀ ਬਹੁਤ ਜਰੂਰੀ ਹੈ ਉਹ ਰੋਟੀ ਤਾ ਹੀ ਖਾ ਸਕਣਗੇ ਜੇ ਓਨਾ ਦੇ ਕੰਮ ਚਲਣਗੇ ਕਿਉਕਿ ਦਿਨ ਤਿਓਹਾਰ ਦੇ ਦਿਨ ਚਲਰੇ ਆ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਨਹੀਂ ਤਾ ਅਸੀਂ ਮਜਬੂਰਨ ਤੋਰ ਤੇ ਆਪਣੇ ਵਲੋਂ ਰੋਸ਼ ਪ੍ਰਦਰਸ਼ਨ ਕਰਾਂਗੇ ਤਾ ਕੇ ਕਾਰਪੋਰੇਸ਼ਨ ਗਰੀਬਾਂ ਦੇ ਹੱ ਦੇ ਸਕੇ ਇਸ ਮੌਕੇ ਮੇਰੇ ਨਾਲ ਅਸ਼ੋਕ ਸ਼ਰਮਾ ਜੀ, ਮਨਜੀਤ ਕਾਲਾ ਜੀ, ਕੁਲਦੀਪਕ ਧੀਰ, ਰੋਹਿਤ ਗਾਂਧੀ, ਰਾਕੇਸ਼ ਕੁਮਾਰ,ਰਾਜਾ, ਰਾਜੇਸ਼, ਲਖਬੀਰ ਸਿੰਘ,ਅਮਿਤ ਅਰੋੜਾ, ਸੁਮੀਤ ਕਪੂਰ ਹਾਜ਼ਿਰ ਸਨ।

LEAVE A REPLY

Please enter your comment!
Please enter your name here