ਪੱਤਰਕਾਰ ਮੜੀਆ ਦੀ ਮਾਤਾ ਰੇਖਾ ਮੜੀਆ ਦੀ ਰਸਮ ਕਿਰਿਆ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਪੱਤਵੰਤੇ ਅਤੇ ਸ਼ਹਿਰ ਵਾਸੀਆਂ ਨੇ ਦਿੱਤੀ ਨਿੱਧੀ ਸ਼ਰਧਾਂਜਲੀ

ਕਪੂਰਥਲਾ (ਦ ਸਟੈਲਰ ਨਿਊਜ਼)। ਤਿਲਕ ਰਾਜ ਮੜੀਆ ਦੀ ਪਤਨੀ ਅਤੇ ਪੱਤਰਕਾਰ ਸੌਰਵ ਮੜੀਆ,ਪੱਤਰਕਾਰ ਗੌਰਵ ਮੜੀਆ,ਦੀਪਕ ਮੜੀਆ,ਦੀਪਿਕਾ ਦੀ ਮਾਤਾ ਅਤੇ ਧਾਰਮਿਕ,ਸਮਾਜਿਕ ਕੰਮਾਂ ਵਿੱਚ ਆਪਣਾ ਯੋਗਦਾਨ ਦੇਣ ਵਾਲੀ ਰੇਖਾ ਮੜੀਆ ਨੂੰ ਪ੍ਰਭੂ ਨੇ ਜਿੰਨੀ ਸਾਹਾ ਦੀ ਪੂੰਜੀ ਬਖਸ਼ਿਸ਼ ਕੀਤੀ ਸੀ,ਓਨੀ ਪੂਰੀ ਕਰਕੇ ਉਹ ਸਾਰਿਆਂ ਨੂੰ ਵਿਛੋੜਾ ਦੇ ਗਏ।ਉਨ੍ਹਾਂ ਦੇ ਦੇਹਾਂਤ ਨਾਲ ਸ਼ਹਿਰ ਦੀਆ ਵੱਖ ਵੱਖ ਰਾਜਨੀਤਿਕ ,ਸਮਾਜਿਕ,ਧਾਰਮਿਕ ਸੰਸਥਾਵਾਂ ਅਤੇ ਪੱਤਰਕਾਰ ਭਾਈਚਾਰੇ ਵਿੱਚ ਸ਼ੋਕ ਦੀ ਲਹਿਰ ਦੋੜ ਗਈ।ਬੇਹੱਦ ਮਿਲਣਸਾਰ ਸੁਭਾਅ ਦੀ ਮਾਲਿਕ ਰੇਖਾ ਮੜੀਆ ਧਾਰਮਿਕ ਸੁਭਾਅ ਦੇ ਮਾਲਿਕ ਸਨ।ਉਨ੍ਹਾਂ ਦਾ ਜੀਵਨ ਸਾਰਿਆਂ ਲਈ ਪ੍ਰੇਰਣਾਦਾਇਕ ਅਤੇ ਮਾਰਗਦਰਸ਼ਕ ਸੀ।ਇਹੀ ਕਾਰਨ ਸੀ ਕਿ ਸ਼ਨੀਵਾਰ ਨੂੰ ਪ੍ਰਾਚੀਨ ਸ਼੍ਰੀ ਬ੍ਰਹਮਕੁੰਡ ਮੰਦਿਰ ਵਿਖੇ ਉਨ੍ਹਾਂ ਦੀ ਰਸਮ ਕਿਰਿਆ ਤੇ ਪਰਿਵਾਰਿਕ,ਰਾਜਨੀਤਿਕ,   ਵਪਾਰਕ,ਸਮਾਜਿਕ,ਧਾਰਮਿਕ,ਪੱਤਰਕਾਰ ਭਾਈਚਾਰਾ ਸਹਿਤ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਿਲ ਸਨ।

Advertisements

ਰੇਖਾ ਮੜੀਆ ਦੀ ਆਤਮਿਕ ਸ਼ਾਂਤੀ ਲਈ ਰਸਮ ਕਿਰਿਆ ਮੰਦਿਰ ਬ੍ਰਹਮਕੁੰਡ ਵਿਖੇ ਸੰਪੰਨ ਹੋਈ।ਇਸ ਦੌਰਾਨ ਸਮਾਜਸੇਵੀ ਜਯੋਤੀ ਮਹਿੰਦਰੂ ਨੇ ਸਵਰਗੀ ਰੇਖਾ ਮੜੀਆ ਦੀ ਜ਼ਿੰਦਾਦਿਲ ਜ਼ਿੰਦਗੀ ਤੇ ਚਾਨਣਾ ਪਾਇਆ ਤੇ ਕਿਹਾ ਕਿ ਰੇਖਾ ਮੜੀਆ ਬੁਲੰਦ ਹੋਂਸਲੇ ਦੀ ਮਾਲਿਕ ਸਨ ਜੀਵਨ ਦੇ ਅੰਤਿਮ ਪੜਾਅ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆਂ ਨੇ ਕਿਹਾ ਕਿ ਜੀਵਨ ਵਿੱਚ ਮਨੁੱਖ ਨੂੰ ਸੰਸਕਾਰਵਾਨ ਬਣਾਉਣ ਵਿੱਚ ਮਾਂ ਦਾ ਸਭਤੋਂ ਵੱਡਾ ਯੋਗਦਾਨ ਹੁੰਦਾ ਹੈ।ਕਾਲੀਆ ਨੇ ਕਿਹਾ ਕਿ ਸਵ.ਰੇਖਾ ਮੜੀਆ ਇੱਕ ਨੇਕ ਦਿਲ ਅਤੇ ਧਾਰਮਿਕ ਪ੍ਰਵਿਰਤੀ ਦੀ ਔਰਤ ਸਨ ਪੱਤਰਕਾਰ ਗੌਰਵ ਮੜੀਆ ਅਤੇ ਸੌਰਵ ਮੜੀਆ ਮਾਤਾ ਸਵ.ਰੇਖਾ ਮੜੀਆ ਦੇ ਦਿਖਾਏ ਰਸਤੇ ਉੱਤੇ ਚਲਕੇ ਧਰਮ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਮਾਤਾ ਰੇਖਾ ਮੜੀਆ ਦੇ ਦੇਹਾਂਤ ਤੇ ਸ਼ੋਕ ਸੰਵੇਦਨਾ ਜ਼ਾਹਰ ਕਰਦੇ ਹੋਏ ਕਿਹਾ ਮਾਤਾ ਰੇਖਾ ਮੜੀਆ ਦੇ ਦੇਹਾਂਤ ਦੀ ਸੂਚਨਾ ਅਤਿਅੰਤ ਦੁਖਦ ਹੈ।ਉਹ ਕੁੱਝ ਸ਼ਮੇ ਤੋਂ ਬੀਮਾਰ ਚੱਲ ਰਹੇ ਸਨ।ਉਨ੍ਹਾਂ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਉਹ ਸਾਨੂੰ ਸਬ ਨੂੰ ਛੱਡ ਕੇ ਚਲੇ ਗਏ ਹਨ,ਪਰ ਉਨ੍ਹਾਂ ਦੇ ਵਲੋਂ ਆਪਣੇ ਪਰਿਵਾਰ ਨੂੰ ਦਿੱਤਾ ਗਿਆ ਪਿਆਰ,ਹਮੇਸ਼ਾ ਯਾਦ ਰਹੇਗਾ ! ਬੀਜੇਪੀ ਦੇ ਜਿਲਾ ਪ੍ਰਧਾਨ ਰਾਜੇਸ਼ ਪਾਸੀ ਨੇ ਕਿਹਾ ਕਿ ਸਵ.ਰੇਖਾ ਮੜੀਆ ਨੇ ਪਰਵਾਰਿਕ ਮੈਬਰਾਂ ਨੂੰ ਮਰਿਆਦਾਵਾਂ,ਚੰਗੇ ਸੰਸਕਾਰਾਂ ਨਾਲ ਅੱਗੇ ਵਧਾਇਆ ਅਤੇ ਸੇਵਾ ਕੰਮਾਂ ਨਾਲ ਸਮਾਜ ਵਿੱਚ ਚੰਗੀ ਖਾਸੀ ਪਹਿਚਾਣ ਬਣਾਈ ਵਿਵਾਹਰ ਕੁਸ਼ਲ,ਮਿੱਠਾ ਬੋਲਣਾ ਅਤੇ ਧਾਰਮਿਕ ਮਰਿਆਦਾਵਾਂ ਦਾ ਪਾਲਣ ਕਰਣਾ ਸਵ.ਰੇਖਾ ਮੜੀਆ ਦੇ ਸੁਭਾਅ ਵਿੱਚ ਸ਼ਾਮਿਲ ਸੀ।ਉਹ ਆਪਣੀ ਚੰਗਿਆਈ ਨਾਲ ਸਮਾਜ ਦੇ ਹਰ ਵਰਗ ਵਿੱਚ ਸਰਵਪ੍ਰਿਅ ਸਨ।ਉਨ੍ਹਾਂ ਨੇ ਸੇਵਾ ਨੂੰ ਪ੍ਰਮੁਖਤਾ ਦਿੱਤੀ।ਠੋਸ ਅਤੇ ਸਰਗਰਮ ਰੂਪ ਨਾਲ ਕਾਰਜ ਕਰਣਾ ਉਨ੍ਹਾਂ ਦੇ ਸੁਭਾਅ ਵਿੱਚ ਸੀ।

ਇਸ ਮੌਕੇ ਤੇ ਪਰਿਵਾਰਿਕ ਮੇਬਰਾਂ ਵਿੱਚ ਨਰਿੰਦਰ ਮੜੀਆ,ਰਮੇਸ਼ ਮੜੀਆ, ਅਸ਼ਵਨੀ ਮੜੀਆ,ਅਜੈ ਮੜੀਆ,ਵਿਨੋਦ ਮੜੀਆ, ਸੁਨੀਲ ਮੜੀਆ,ਪੰਕਜ ਮੜੀਆ,ਆਸ਼ੂ ਮੜੀਆ,ਧਰੁਵ ਮੜੀਆ,ਲਕਸ਼ਮਣ ਨਈਅਰ,ਮਾਸਟਰ ਤਾਰਾ ਚੰਦ ਰਾਜਪੂਤ,ਸਰੋਜ ਰਾਜਪੂਤ,ਸੁਰਿੰਦਰਨਾਥ ਮੜੀਆ,ਵਿਸ਼ਵਾਮਿੱਤਰ ਮੜੀਆ,ਬਲਵੀਰ ਮੜੀਆ,ਸੰਜੀਵ ਧੀਰ,ਸੋਨੂ ਮਰਵਾਹਾ,ਪੰਕਜ ਪੂਰੀ,ਬਲਾਕ ਸ਼ਹਿਰੀ ਪ੍ਰਧਾਨ ਕਾਂਗਰਸ ਦੀਪਕ ਸਲਵਾਨ ,ਚੇਅਰਮੈਨ ਰਾਜਿੰਦਰ ਕੌੜਾ,ਸਾਬਕਾ ਨਗਰ ਕੌਂਸਲ ਪ੍ਰਧਾਨ ਸੁਦੇਸ਼ ਅੱਗਰਵਾਲ,ਕੌਂਸਲਰ ਵੀਨਾ ਸਲਵਾਨ,ਕੌਂਸਲਰ ਮਨੋਜ ਅਰੋੜਾ,ਕੌਂਸਲਰ ਦੇਸ਼ਬੰਦੂ ਭੰਡਾਰੀ,ਕਾਂਗਰਸੀ ਨੇਤਾ ਅਨਿਲ ਸ਼ੁਕਲਾ,ਕਾਂਗਰਸੀ ਨੇਤਾ ਕੁਲਦੀਪ ਸਿੰਘ,ਬਲਵਿੰਦਰ ਚੋਹਾਨ ,ਡੀਸੀ ਯੂਨੀਅਨ ਤੋਂ ਅਹੁਦੇਦਾਰ ਨਰਿੰਦਰ ਚੀਮਾ,ਸਤਬੀਰ ਸਿੰਘ,ਤੇਜਵੰਤ ਸਿੰਘ,ਚਾਣਕਿਆ, ਪੱਤਰਕਾਰ ਭਾਈਚਾਰੇ ਤੋਂ ਨਰੇਸ਼ ਕਦ, ਲਾਜਪਤ ਮਲਹੋਤਰਾ,ਰਵੀ ਪਾਠਕ,ਸਾਹਿਲ ਗੁਪਤਾ, ਰਿੰਕੂ ਕਾਲੀਆ,ਅਜੈ ਕਨੋਜੀਆ ,ਵਿੱਕੀ ਮੱਟੂ,ਸੁਖਪਾਲ ਸਿੰਘ ਹੁੰਦਲ,ਪੱਤਰਕਾਰ ਵਰਿੰਦਰ ਗੋਗਨਾ, ਮਿੰਟੂ ਗੋਗਨਾ,ਗੁਰਵਿੰਦਰ ਬਿੱਟੂ,ਰੂਬੀ ਧਾਮੀ, ਪੱਤਰਕਾਰ ਮਨੀਸ਼ ਮਹਿਤਾ, ਪੱਤਰਕਾਰ ਐਚ ਐਸ ਬਾਵਾ,ਜਰਨਲਿਸਟ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਪ੍ਰੀਤ ਸੰਗੋਜਲਾ,ਸੁਖਵਿੰਦਰ ਸੋਹੀ,ਤਰਲੋਚਨ ਸਿੰਘ ਚਾਹਲ,ਅਵਤਾਰ ਸਿੰਘ,ਪਰਮਜੀਤ ਸੰਨੀ,ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ,ਲਾਲੀ ਢੀਂਡਸਾ,ਬੱਬੂ ਵਾਲੀਆਂ,ਬੀਜੇਪੀ ਦੇ ਜਿਲਾ ਪ੍ਰਧਾਨ ਰਾਜੇਸ਼ ਪਾਸੀ ,ਮੰਡਲ ਪ੍ਰਧਾਨ ਚੇਤਨ ਸੂਰੀ,ਸੁਮੰਗ ਸ਼ਰਮਾ, ਬੀਜੇਪੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ,ਧਰਮਪਾਲ ਮਹਾਜਨ,ਐਡਵੋਕੇਟ ਸੁਰੇਸ਼ ਕਾਲੀਆ,ਐਡਵੋਕੇਟ ਪਵਨ ਕਾਲੀਆ,ਐਡਵੋਕੇਟ ਅਨੁਜ ਆਨੰਦ,ਐਡਵੋਕੇਟ ਪਿਯੂਸ਼  ਮਨਚੰਦਾ,ਐਡਵੋਕੇਟ ਪੰਕਜ ਸ਼ਰਮਾ,ਆਮ ਆਦਮੀ ਪਾਰਟੀ ਤੋਂ ਰਾਜੂ ਸਿੰਘ ਭੁਲੱਥ ,ਆਪ ਵਪਾਰ ਮੰਡਲ ਦੇ ਪ੍ਰਧਾਨ ਕੰਵਰ ਇਕਬਾਲ,ਯਸ਼ਪਾਲ ਆਜ਼ਾਦ,ਰਾਜਿੰਦਰ ਧੰਨਾ,ਹਲਕਾ ਸੇਵਾਦਾਰ ਅਵੀ ਰਾਜਪੂਤ, ਕ੍ਰਿਸ਼ਨ ਲਾਲ ਸਰਾਫ,ਮਨੀਸ਼ ਜੈਨ,ਅਸ਼ੋਕ ਅਰੋੜਾ,ਸਤੀਸ਼ ਗੁਪਤਾ,ਉੱਘੇ ਸਮਾਜ ਸੇਵੀ ਪਿਆਰਾ ਲਾਲ,ਜਯੋਤੀ ਪ੍ਰਕਾਸ਼,ਸ਼ੁਭੀ ਅਰੋੜਾ,ਰਿੰਕੂ ਕਾਲੀਆ,ਵਿਸ਼ਾਲ ਰਾਜਪੂਤ,ਰਿੰਕੂ ਰਾਜਪੂਤ, ਸ਼ਾਲੀਮਾਰ ਐਵੇਨਿਊ  ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ,ਨਿਤਿਨ ਅੱਗਰਵਾਲ , ਵਿਨੋਦ ਅੱਗਰਵਾਲ,ਸੁਰਿੰਦਰ ਪਾਲ ਸ਼ਿੰਦੀ,ਪੰਮਾ, ਸ਼ਿਵ ਸੈਨਾ ਆਗੂ ਜਤਿੰਦਰ  ਛਾਬੜਾ,ਅਵਤਾਰ ਸਿੰਘ ਦੂਲੋਵਾਲ,ਹੈਪੀ ਪੂਰੀ,ਸੋਨੂ ਪੁਰੀ,ਪ੍ਰਵੀਨ ਪੁਰੀ,ਚੰਦਨ ਪੁਰੀ, ਪੰਡਿਤ ਰਾਕੇਸ਼ ਭਾਰਗਵ ,ਗੁਰਦੀਪ ਸਿੰਘ ਦੀਪਾ,ਹਰਵਿੰਦਰ ਚੀਮਾ, ਰਾਜਿੰਦਰ ਸ਼ਰਮਾ, ਚਿਰਾਗ ਧੀਰ, ਕਰਨ ਸ਼ਰਮਾ,ਅਜੈ ਸ਼ਰਮਾ,ਅੰਕਿਤ ਸ਼ਰਮਾ , ਸੰਜੇ ਸੂਦ,ਆਦਿ ਹੋਰ ਵੀ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਿਰ ਹੋਕੇ ਪਰਿਵਾਰ ਨੂੰ ਹੋਂਸਲਾ ਦੇਕੇ ਗਏ।

LEAVE A REPLY

Please enter your comment!
Please enter your name here