
ਨਾਭਾ, (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਕੁਮਾਰ। ਗੁਜਰਾਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਪਿਛਲੇ 27 ਸਾਲਾਂ ਤੋਂ ਗੁਜਰਾਤ ਵਿੱਚ ਬੀਜੇਪੀ ਦੀ ਸਰਕਾਰ ਹੈ। ਗੁਜਰਾਤ ਦੇ ਲੋਕ ਵੀ ਦਿੱਲੀ ਅਤੇ ਪੰਜਾਬ ਤੋਂ ਬਾਅਦ ਗੁਜਰਾਤ ਵਿੱਚ ਬਦਲਾਅ ਲਈ ਤਿਆਰ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮਐਲਏ ਨਾਭਾ ਨੇ ਆਪ ਆਗੂਆਂ ਨਾਲ ਗੁਜਰਾਤ ਚੋਣਾਂ ਤਿਆਰ ਹਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਉਹਨਾਂ ਦੀ ਟੀਮ ਆਮ ਕੌਂਸਲ ਨਾਭਾ, ਤੇਜਿੰਦਰ ਸਿੰਘ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਚੌਧਰੀਮਾਜਰਾ, ਦੀਪਾ ਰਾਮਗੜ੍ਹ, ਹੱਕ ਵਿੱਚ ਚੋਣ ਪ੍ਰਚਾਰ ਕਰੇਗੀ ਅਤੇ ਗੁਰਦੀਪ ਟਿਵਾਣਾ, ਦਵਿੰਦਰ ਗੁਜਰਾਤ ਦੇ ਲੋਕ ਬਦਲਾਅ ਲਈ ਸਿੰਘ ਕੁਲਾਰਾਂ, ਮਨਜੋਤ ਲੱਧਾਹੇੜੀ, ਰਾਜ ਕੁਮਾਰ ਜੱਸੋਮਾਜਰਾ, ਸਿਮਰਨਜੀਤ ਅੜਕ ਚੋਹਾਨ, ਅਮਨਦੀਪ ਰਹਿਲ, ਸੁਖਦੀਪ ਸਿੰਘ ਖਹਿਰਾ, ਜਸਵੀਰ ਸਿੰਘ ਵਜੀਦਪੁਰ, ਸੁੱਖ ਸੁਰਾਜਪੁਰ, ਪਵਨ ਕੁਮਾਰ ਸ਼ਰਮਾਂ ਅਤੇ ਹੋਰ ਆਹੁਦੇਦਾਰ ਮੌਜੂਦ ਸਨ।











