ਬੱਚਿਆਂ ਨੂੰ ਸਕੂਲ ਛੱਡ ਕੇ ਘਰ ਪਰਤ ਰਹੇ ਪਿਤਾ ਦੀ ਕਾਰ ਵਿੱਚ ਹੋਇਆਂ ਬਲਾਸਟ

ਗਿੱਦੜਵਾਹਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਗਿੱਦੜਵਾਹਾ ਵਿੱਚ ਸਵੇਰੇ ਹਾਈਵੇ ਤੇ ਕਾਰ ਵਿੱਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆਂ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਪਿਤਾ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਘਰ ਵਾਪਿਸ ਆ ਰਿਹਾ ਸੀ ਤਾਂ ਇਸ ਦੋਰਾਨ ਕਾਰ ਵਿੱਚ ਅਚਾਨਕ ਅੱਗ ਲਗ ਗਈ ਅਤੇ ਕਾਰ ਵਿੱਚ ਬਲਾਸਟ ਹੋ ਗਿਆ ਪਰ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

Advertisements

ਪਰ ਕਾਰ ਪੂਰੀ ਤਰਾਂ ਜਲ ਕੇ ਰਾਖ ਹੋ ਗਈ। ਦੱਸਿਆਂ ਜਾ ਰਿਹਾ ਹੈ ਕਿ ਕਾਰ ਵਿੱਚ ਐਲਪੀਜੀ ਗੈਸ ਰੱਖਿਆਂ ਹੋਇਆਂ ਸੀ ਜਿਸਦੇ ਕਾਰਣ ਇਹ ਹਾਦਸਾ ਵਾਪਰਿਆਂ।

LEAVE A REPLY

Please enter your comment!
Please enter your name here