ਕੈਨੇਡਾ ਤੋਂ ਆਪਣੀ ਧੀ ਨੂੰ ਮਿਲ ਕੇ ਵਾਪਿਸ ਪਰਤ ਰਹੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਣ ਜਹਾਜ਼ ਵਿੱਚ ਹੋਈ ਮੌਤ

ਮੋਗਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮੋਗਾ ਦੇ ਪਿੰਡ ਮਧੇ ਵਾਸੀ ਨਗਿੰਦਰ ਸਿੰਘ ਉਮਰ 78 ਸਾਲ ਦੀ ਕੈਨੇਡਾ ਤੋ ਵਾਪਿਸ ਘਰ ਪਰਤ ਰਹੇ ਪਿਤਾ ਦੀ ਜ਼ਹਾਜ਼ ਵਿੱਚ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ।

Advertisements

ਦੱਸ ਦਈਏ ਕਿ ਸਾਬਕਾ ਫੌਜ਼ੀ ਨਗਿੰਦਰ ਸਿੰਘ ਆਪਣੀ ਬੇਟੀ ਗੁਰਜੀਤ ਕੌਰ ਨੂੰ ਮਿਲ ਕੇ ਕੈਨੇਡਾ ਤੋ ਘਰ ਵਾਪਿਸ ਪਰਤ ਰਿਹਾ ਸੀ ਤਾਂ ਇਸ ਦੋਰਾਨ ਨਗਿੰਦਰ ਸਿੰਘ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਜ਼ਹਾਜ ਵਿੱਚ ਬੈਠਾ ਸੀ ਪਰ ਜ਼ਹਾਜ ਦੇ ਉਡਾਣ ਭਰਨ ਤੋ ਪਹਿਲਾ ਹੀ ਨਗਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਬੇਟੀ ਗੁਰਜੀਤ ਕੌਰ ਆਪਣੇ ਪਿਤਾ ਨੂੰ ਖੁਦ ਹਵਾਈ ਅੱਡੇ ਤੇ ਛੱਡ ਕੇ ਗਈ ਸੀ।

LEAVE A REPLY

Please enter your comment!
Please enter your name here