
ਦਿੱਲੀ (ਦ ਸਟੈਲਰ ਨਿਊਜ਼)। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਆਪਣੇ ਵਿਰੋਧੀ ਦੇਸ਼ ਯੂਕਰੇਨ ਤੇ ਫਿਰ ਦੋ ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ , 6 ਅਤੇ 7 ਜਨਵਰੀ ਨੂੰ ਰੂਸ ਅਤੇ ਯੂਕਰੇਨ ਵਿਚਕਾਰ ਜ਼ਬਰਦਸਤ ਜੰਗ ਚੱਲੇਗੀ।
Advertisements

ਇਸ ਦੋਰਾਨ ਪੁਤੀਨ ਨੇ ਆਪਣੀ ਫੌਜ਼ ਨੂੰ ਜੰਗ ਲਈ ਤਿਆਰ ਹੋਣ ਦੇ ਹੁਕਮ ਦੇ ਦਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਇਸ ਜੰਗ ਵਿੱਚ ਕੌਣ ਜਿੱਤ ਹਾਸਿਲ ਕਰਦਾ ਹੈ।












