ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੀ ਮਾਸਿਕ ਮੀਟਿੰਗ ਹੋਈ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੀ ਮਾਸਿਕ ਮੀਟਿੰਗ ਸ਼ਾਂਤੀ ਪਬਲਿਕ ਸਕੂਲ ਵਿਖੇ ਹੋਈ ਸੋਸਾਇਟੀ ਪ੍ਰਧਾਨ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ!

Advertisements

ਮੀਟਿੰਗ ਵਿਚ ਅਧੂਰੇ ਚਲ ਰਹੇ ਕਾਲੋਨੀ ਦੇ ਵਿਕਾਸ ਕਾਰਜਾਂ ਨੂੰ ਨੇਪੜੇ ਚੜਾਉਣ ਲਈ ਸੋਸਾਇਟੀ ਮੇਮ੍ਬਰਾਂ ਨਾਲ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਚੇਅਰਮੈਨ ਜੀ ਐਸ ਬੰਨੂ,ਰਾਮ ਲਾਲ,ਜਸਵਿੰਦਰ  ਸਿੰਘ,ਨਰਿੰਦਰ ਠਾਕੁਰ ਬੰਟੀ,ਰਮਨ ਨਈਅਰ,ਆਤਮਾ ਰਾਮ,ਪਮ ਖੁਸ਼,ਦਲੀਪ ਸਿੰਘ ਦੇਵਾ,ਅਰਜੁਨ ਸਿੰਘ ਆਦਿ ਕਾਲੋਨੀ ਨਿਵਾਸੀ ਹਾਜ਼ਿਰ ਸਨ! 

LEAVE A REPLY

Please enter your comment!
Please enter your name here