ਵੀਜ਼ਾ ਲੇਡਰ ਕੰਸਲਟੈਂਟ ਫਰਮ ਦਾ ਲਾਇਸੈਂਸ ਰੱਦ

ਫਾਜਿ਼ਲਕਾ ( ਦ ਸਟੈਲਰ ਨਿਊਜ਼): ਜਿ਼ਲ੍ਹਾ ਮੈਜਿਸਟ੍ਰੇਟ ਫਾਜਿ਼ਲਕਾ ਡਾ: ਸੇਨੂ ਦੁੱਗਲ ਆਈਏਐਸ ਨੇ ਪੰਜਾਬ ਟ੍ਰੈਵਲ ਪ੍ਰੋਫੈਸਨਲ ਰੈਗੁਲੇਸ਼ਨ ਐਕਟ 2012 ਦੇ ਸੈਕਸ਼ਨ 6(1)(ਜੀ) ਅਤੇ ਪੰਜਾਬ ਟਰੈਵਲ ਪ੍ਰੋਫੈਸਨਲ ਰੇਗੁਲੇਸ਼ਨ ਐਕਟ 2013 ਦੇ ਨਿਯਮ 5 ਦੇ ਸਬ ਨਿਯਮ 2 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਫਰਮ ਮੈਸ: ਵੀਜ਼ਾ ਲੇਡਰ ਕੰਸਲਟੈਂਟ, ਨੇੜੇ ਹਕੀਕਤ ਰਾਏ ਚੌਕ, ਸਰਕੁਲਰ ਰੋਡ, ਅਬੋਹਰ 152116 ਨੂੰ ਜਾਰੀ ਲਾਇਸੈਂਸ ਨੰਬਰ 74—ਪੇਸ਼ੀ ਮਿਤੀ 05—12—2017 ਨੂੰ ਰੱਦ ਕਰ ਦਿੱਤਾ ਗਿਆ ਹੈ।

Advertisements

ਅਜਿਹਾ ਫਰਮ ਦੇ ਇਕ ਹਿੱਸੇਦਾਰ ਵੱਲੋਂ ਹਿੱਸੇਦਾਰੀ ਛੱਡ ਦਿੱਤੇ ਜਾਣ ਕਾਰਨ ਅਤੇ ਦੂਜ਼ੇ ਵੱਲੋਂ ਵੀ ਲਿਖਤੀ ਜਵਾਬ ਪ੍ਰਾਪਤ ਹੋਣ ਤੇ ਬਾਅਦ ਕੀਤਾ ਗਿਆ।

LEAVE A REPLY

Please enter your comment!
Please enter your name here