ਭਾਜਪਾ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਦਾ ਸਮਾਗਮ ਅੰਬੇਡਕਰ ਭਵਨ ਵਿਖੇ ਮਨਾਇਆ  

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਭਾਰਤੀ ਜਨਤਾ ਪਾਰਟੀ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਕਪੂਰਥਲਾ ਸਰਕਲ-1 ਦੇ ਪ੍ਰਧਾਨ ਰਾਜਿੰਦਰ ਸਿੰਘ ਧੰਜਲ ਅਤੇ ਸਰਕਲ-2 ਦੇ ਪ੍ਰਧਾਨ ਕਪਿਲ ਧੀਰ ਦੀ ਪ੍ਰਧਾਨਗੀ ਹੇਠ ਭਾਰਤ ਦੇ ਸੰਵਿਧਾਨ ਦੇ ਰਚਾਇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਦਾ ਸਮਾਗਮ ਅੰਬੇਡਕਰ ਭਵਨ ਕਪੂਰਥਲਾ ਵਿੱਖੇ ਕੀਤਾ ਗਿਆ। ਇਸ ਸਮਾਗਮ ਦੋਰਾਨ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸੱਭ ਨੇ ਸ਼੍ਰੀ ਅੰਬੇਡਕਰ ਜੀ ਦੀ ਮੂਰਤੀ ਤੇ ਫੁੱਲਾਂ ਦੇ ਹਾਰ ਚੜਾਏ। ਇਸ ਸਮਾਗਮ ਵਿੱਚ ਭਾਜਪਾ ਆਗੂਆਂ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਬਾਰੇ ਇਕੱਠ ਨੂੰ ਜਾਣੂੰ ਕਰਵਾਇਆ ਅਤੇ ਜਿਲਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਨੇ ਆਏ ਹੋਏ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ।

Advertisements

ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸੱਜਣਾ ਵਿੱਚ ਖ਼ਾਸ ਤੌਰ ਤੇ ਉਮੇਸ਼ ਸ਼ਾਰਦਾ ਸਾਬਕਾ ਸੂਬਾ ਸਕੱਤਰ, ਸ਼ਾਮ ਸੁੰਦਰ ਅਗਰਵਾਲ, ਡਾ. ਰਣਵੀਰ ਕੌਸ਼ਲ ਕਨਵੀਨਰ ਮੈਡੀਕਲ ਸੈਲ ਪੰਜਾਬ, ਅਕਾਸ਼ ਕਾਲੀਆ, ਰਾਜੇਸ਼ ਪਾਸੀ ਸਾਬਕਾ ਜਿਲਾ ਪ੍ਰਧਾਨ,ਕਪੂਰਚੰਦ ਥਾਪਰ ਜ਼ਿਲਾ ਮੀਤ ਪ੍ਰਧਾਨ, ਰੋਸ਼ਨ ਸਭਰਵਾਲ ਜਿਲਾ ਪ੍ਰਧਾਨ ਐਸ ਸੀ ਮੋਰਚਾ,ਐਡ ਪਿਊਸ਼ ਮਨਚੰਦਾ ਜਿਲਾ ਜਨਰਲ ਸਕੱਤਰ,ਵਿਵੇਕ ਸਿੰਘ ਸਨੀ ਬੈਂਸ ਜਿਲਾ ਪ੍ਰਧਾਨ ਯੁਵਾ ਮੋਰਚਾ,ਅਨੀਸ਼ ਅਗਰਵਾਲ ਕਨਵੀਨਰ ਜਿਲਾ IT ਸੈਲ, ਪ੍ਰਦੀਪ ਸਿੰਘ ਕੁਲਾਰ MC,ਕਮਲ ਪ੍ਰਭਾਕਰ, ਨਰੇਸ਼ ਮਹਾਜਨ,ਐਡ ਚੰਦਰ ਸ਼ੇਖਰ,ਰਾਜਨ ਕੁਮਾਰ, ਜਗਦੀਸ਼ ਸ਼ਰਮਾ,ਅਸ਼ੋਕ ਮਾਹਲਾ,ਅਸ਼ਵਨੀ ਤੁੱਲੀ, ਅਸ਼ਵਨੀ ਭੋਲਾ,ਮਾਸਟਰ ਧਰਮਪਾਲ ਵਸ਼ਿਸ਼ਟ, ਮਿਰਜ਼ਾ ਰਾਮ,ਸੁਸ਼ੀਲ ਭੱਲਾ,ਨਰੇਸ਼ ਸੇਠੀ,ਰਾਜੀਵ ਅਰੋੜਾ,ਪਰਮਜੀਤ ਸਿੰਘ ਤੇਜ ਲੈਬ,ਐਡ ਗੁਰਪ੍ਰੀਤ ਸਿੰਘ ਭੱਟੀ,ਐਡ ਪੰਕਜ ਸ਼ਰਮਾ,ਐਡ ਗੁਰਮੀਤ ਕੁਮਾਰ,ਐਡ ਨਿਤਿਨ ਸ਼ਰਮਾ ਜਿਲਾ ਕਨਵੀਨਰ ਲੀਗਲ ਸੈਲ,ਐਡ ਸੁਸ਼ੀਲ ਕਪੂਰ,ਰਿਮਪੀ ਸ਼ਰਮਾ, ਈਸ਼ਾ ਮਹਾਜਨ,ਆਭਾ ਆਨੰਦ,ਮਧੂ ਸੂਦ,ਸੁਨੀਤਾ ਵਾਲੀਆ,ਅੰਜੂ ਵਾਲੀਆ ਆਦਿ ਹਾਜਰ ਸਨ।

LEAVE A REPLY

Please enter your comment!
Please enter your name here