ਕਮਾਂਡਇੰਗ ਆਫਿਸਰ ਕਰਨਲ ਐਚਪੀਐਸ ਸ਼ੇਰ ਗਿੱਲ ਦੀ ਅਗਵਾਈ ਵਿੱਚ ਮੁੱੜ ਸ਼ੁਰੂ ਹੋਏ ਐਨਸੀਸੀ ਕੈਂਪ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਇਹਨਾ ਕੈਂਪਾਂ ਵਿੱਚ ਲਗਭਗ 900 ਦੇ ਕਰੀਬ ਸਰਕਾਰੀ ਪ੍ਰਾਈਵੇਟ ਹੁਸ਼ਿਆਰਪੁਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਬੱਚਿਆਂ ਨੇ ਭਾਗ ਲਿਆ।ਇਹਨਾ ਕੈਂਪਾਂ ਵਿੱਚ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਫਾਇਰਿੰਗ, ਕਲਚਰ ,ਸਪੋਟਸ ,ਪਰਸਨਲ ਪਰਸਨੈਲਿਟੀ, ਫਿਜ਼ੀਕਲ ਫਿਟਨੈਸ, ਅੱਗ ਬੁਝਾਉਣ , ਭਾਰਤੀ ਹਥਿਆਰਾਂ ਨੂੰ ਖੋਲ੍ਹਣਾ ਜੋੜਨਾ ਬਾਰੇ ਸਿੱਖਿਆ ਪਰਾਪਤ ਕੀਤੀ| ਇਹਨਾਂ ਗਤੀਵਿਧੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੈਪ ਕਮਾਡਰ ਜੀ ਵਲੋ ਸਨਮਾਨਿਤ ਕੀਤਾ ਗਿਆ| ਅਤੇ ਆਉਣ ਵਾਲੇ ਸਮੇਂ ਵਿੱਚ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਰਾਖੀ ਕਰਨ ਲਈ ਤਿਆਰ ਕੀਤਾ ਗਿਆ।| ਸੀ ਏ ਟੀ ਸੀ ਕੈਪ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਤਰੀਕੇ ਦੀ ਦਿੱਤੀ ਗਈ ਜਾਣਕਾਰੀ

Advertisements

ਕਮਾਡਿਗ ਅਫਸਰ ਕਰਨਲ ਐਚ ਪੀ ਐਸ ਸੇਰਗਿਲ  ਦੀ ਅਗਵਾਈ ਵਿੱਚ ਲੱਗੇ ਸੀ ਏ ਟੀ ਸੀ ਕੈਂਪਾਂ ਦੁਰਾਨ ਏ ਆਰ ਓ ਆਫਿਸ ਜਲੰਧਰ ਦੇ ਕਰਨਲ ਜੈਵੀਰ ਸਿੰਘ ਵਲੋਂ ਬੱਚਿਆਂ ਨੂੰ ਫੌਜ ਵਿੱਚ ਭਰਤੀ  ਹੋਣ ਦੀਆ  ਵੱਖ-ਵੱਖ ਕੈਟਾਗਰੀ, ਸ਼ਰਤਾਂ ਵਾਰੇ ਦੱਸਿਆ ਗਿਆ। ਅਤੇ ਫੌਜ ਵਿੱਚ ਭਰਤੀ ਹੋਣ ਸਮੇਂ ਅਫਵਾਵਾ  ਤੋਂ ਬਚਣ ਲਈ ਪਰੈਰਿਤ ਕੀਤਾ । ਜਿਸ ਦਾ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਬਹੁਤ ਲਾਭ ਹੋਵੇਗਾ | ਕਰਨਲ ਐਚ ਪੀ ਐਸ ਸੇਰਗਿਲ ਜੀ ਵਲੋਂ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ। ਇਸ ਕੈਂਪ ਵਿੱਚ ਥਰਡ ਔਫ਼ੀਸਰ ਗੁਰਮੀਤ ਸਿੰਘ, ਥਰਡ ਔਫ਼ੀਸਰ ਬੀਰਬਲ ,ਕੇਅਰ ਟੇਕਰ ਆਕਾਸ਼| ਲੈਫਟੀਨੈਂਟ ਰਜਨੀ ਪਠਾਣੀਆਂ| ਐਸ਼ ਐਮ ਤਾਰਾ ਸਿੰਘ  ਆਦਿ ਸ਼ਾਮਿਲ ਸਨ

LEAVE A REPLY

Please enter your comment!
Please enter your name here