Sunday, October 25, 2026
Home Latest ਕਾਲੀ ਮਾਤਾ ਮੰਦਿਰ ਵਿੱਚ ਤਾਇਨਾਤ ਏਟੀਐੱਸ ਕਮਾਂਡੋ ਦੀ ਗੋਲੀ ਲੱਗਣ ਕਾਰਨ ਹੋਈ...

ਕਾਲੀ ਮਾਤਾ ਮੰਦਿਰ ਵਿੱਚ ਤਾਇਨਾਤ ਏਟੀਐੱਸ ਕਮਾਂਡੋ ਦੀ ਗੋਲੀ ਲੱਗਣ ਕਾਰਨ ਹੋਈ ਮੌਤ

ਪਟਿਆਲਾ (ਦ ਸਟੈਲਰ ਨਿਊਜ਼)। ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ਲਈ ਤਾਇਨਾਤ ਏ.ਟੀ.ਐੱਸ. ਕਮਾਂਡੋ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜੱਗਾ ਸਿੰਘ ਵਾਸੀ ਸ਼ੰਭੂ ਦੇ ਨਜ਼ਦੀਕੀ ਪਿੰਡ ਵਜੋਂ ਹੋਈ ਹੈ।

Advertisements

ਗੋਲੀ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here