ਮਲਾਨਾ ਡੈਮ ਦੇ ਗੇਟ ਵਿੱਚ ਖਰਾਬੀ ਆਉਂਣ ਕਾਰਨ ਪਾਣੀ ਹੋਇਆ ਓਵਰਫਲੋ, ਪ੍ਰਸ਼ਾਸ਼ਨ ਨੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੇ ਦਿੱਤੇ ਹੁਕਮ

ਕੁੱਲੂ (ਦ ਸਟੈਲਰਨ ਨਿਊਜ਼)। ਲਗਾਤਾਰ ਬਾਰਿਸ਼ ਹੋਣ ਕਾਰਨ ਮਲਾਨਾ ਡੈਮ ਦਾ ਪਾਣੀ ਓਵਰਫਲੋ ਹੋ ਰਿਹਾ ਹੈ। ਜਿਸ ਕਾਰਨ ਕੁੱਲੂ ਪ੍ਰਸ਼ਾਸ਼ਨ ਨੇ ਪਾਰਵਤੀ ਨਦੀ ਦੇ ਕੰਢੇ ਰਹਿਣ ਵਾਲੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਕਿਉਂਕਿ ਜ਼ਿਲ੍ਹੇ ਵਿੱਚ ਮਲਾਨਾ ਡੈਮ ਦੇ ਇੱਕ ਗੇਟ ਵਿੱਚ ਖਰਾਬੀ ਆ ਗਈ ਹੈ।

Advertisements

ਜਿਸ ਕਾਰਨ ਪਾਣੀ ਓਵਰਫਲੋ ਹੋ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਗਾਰਹੂ ਨੇ ਦੱਸਿਆ ਕਿ ਸਥਿਤੀ ਗੰਭੀਰ ਨਹੀਂ ਹੈ। ਕਿਉਂਕਿ ਸਿਰਫ 30 ਕਿਊਸਿਕ ਪਾਣੀ ਓਵਰਫਲੋ ਹੋ ਰਿਹਾ ਹੈ।

LEAVE A REPLY

Please enter your comment!
Please enter your name here