Monday, October 26, 2026
Home Latest ਬਠਿੰਡਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ

ਬਠਿੰਡਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ

ਬਠਿੰਡਾ (ਦ ਸਟੈਲਰ ਨਿਊਜ਼),ਪੰਕਜ। ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ਤੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਗਨਦੀਪ ਨਾਂ ਦਾ ਇੱਕ ਨੌਜ਼ਵਾਨ ਜੋ ਕੈਨੇਡਾ ਗਿਆ ਹੋਇਆ ਸੀ। ਉਸ ਦੀ ਉਮਰ 22 ਸਾਲ ਸੀ।

Advertisements

ਹਾਰਟ ਅਟੈਕ ਆਉਣ ਕਾਰਣ ਉਸ ਦੀ ਮੌਤ ਹੋ ਗਈ, ਇਹ ਖ਼ਬਰ ਸੁਣ ਕੇ ਪਰਿਵਾਰਕ ਮੈਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ। ਮਾਪਿਆਂ ਨੇ ਮ੍ਰਿਤਕ ਦੀ ਦੇਹ ਘਰ ਲਿਆਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here