ਪਾਕਿਸਤਾਨ ਵਿੱਚ ਹੋਇਆ ਬੰਬ ਧਮਾਕਾ, 35 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖ਼ਮੀ

ਪਾਕਿਸਤਾਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ ਵਿੱਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ.ਯੂ.ਆਈ.ਐੱਫ) ਦੇ ਵਰਕਰ ਸੰਮੇਲਨ ਤੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਐਤਵਾਰ ਨੂੰ ਆਤਮਘਾਤੀ ਬੰਬ ਧਮਾਕੇ ਹੋਏ ਹਨ। ਜਿਸ ਵਿੱਚ ਜੇਯੂਆਈਐੱਫ ਦੇ ਬੁਲਾਰੇ ਅਨੁਸਾਰ ਇਹ ਧਮਾਕਾ 4 ਵਜੇ ਦੇ ਕਰੀਬ ਹੋਇਆ, ਜਦੋ ਮੌਲਾਨਾ ਲਈਕ ਸੰਮੇਲਨ ਵਿੱਚ ਭਾਸ਼ਣ ਦੇ ਰਹੇ ਸਨ। ਸੀਨੇਟਰ ਅਬਦੁਲ ਰਸ਼ੀਦ ਅਤੇ ਜੇਯੂਆਈਐੱਫ ਐੱਮਐੱਨਏ ਮੌਲਾਨਾ ਜਮਾਲੁੱਦੀਨ ਸੰਮੇਲਨ ਵਿੱਚ ਮੌਜੂਦ ਸਨ।

Advertisements

ਖੈਬਰ ਪਖਤੂਨਖਵਾ ਪੁਲਸ ਇੰਸਪੈਕਟਰ ਜਨਰਲ (ਆਈ.ਜੀ.ਪੀ) ਅਖਤਰ ਹਯਾਤ ਖਾਨ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਹ ਸੰਕੇਤ ਮਿਲਦਾ ਹੈ ਕਿ ਹਮਲਾ ਇੱਕ ਆਤਮਘਾਤੀ ਬੰਬ ਧਮਾਕਾ ਸੀ। ਪ੍ਰਧਾਨ ਮੰਤਰੀ ਸਹਿਬਾਜ਼ ਸ਼ਰੀਫ ਨੇ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਲੱਭਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਕਰੀਬ 35 ਲੋਕ ਮਾਰੇ ਗਏ, ਅਤੇ ਕਰੀਬ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਵਿੱਚ ਮਾਰੇ ਗਏ ਪ੍ਰਮੁੱਖ ਜੇ.ਯੂ.ਆਈ-ਐੱਫ.ਨੇਤਾਵਾਂ ਵਿੱਚ ਇੱਕ ਸਥਾਨਕ ਪ੍ਰਧਾਨ ਮੌਲਾਨਾ ਜਿਆਉੱਲਾ ਵੀ ਸ਼ਾਮ

LEAVE A REPLY

Please enter your comment!
Please enter your name here