ਚੰਦਰਮਾ ਦੇ ਔਰਬਿਟ ਵਿੱਚ ਅੱਜ ਦਾਖ਼ਲ ਹੋਵੇਗਾ ਚੰਦਰਯਾਨ-3

ਦਿੱਲੀ (ਦ ਸਟੈਲਰ ਨਿਊਜ਼), ਪਲਕ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਚੰਦਰਯਾਨ-3 ਪੁਲਾੜ ਯਾਨ ਨੇ 14 ਜੁਲਾਈ ਨੂੰ ਲਾਂਚ ਕੀਤੇ ਜਾਣ ਤੋਂ ਬਾਅਦ ਚੰਦਰਮਾ ਦੀ ਦੂਰੀ ਲਗਭਗ ਦੋ ਤਿਹਾਈ ਹਿੱਸਾ ਪੂਰਾ ਕਰ ਲਿਆ ਹੈ।

Advertisements

ਇਸਰੋ ਨੇ ਦੱਸਿਆ ਕਿ 5 ਅਗਸਤ ਨੂੰ ਸ਼ਾਮ 7 ਵਜੇ ਇਸ ਨੂੰ ਚੰਦਰਮਾ ਦੇ ਔਰਬਿਟ ਵਿੱਚ ਦਾਖ਼ਲ ਹੋਵੇਗਾ। ਉਨ੍ਹਾਂ ਦੱਸਿਆ ਕਿ ਵਾਹਨ ਪੂਰੀ ਤਰ੍ਹਾਂ ਨਾਲ ਤੈਅ ਸਮੇਂ ਮੁਤਾਬਕ ਅੱਗੇ ਵੱਧ ਰਿਹਾ ਹੈ। 23 ਅਗਸਤ ਨੂੰ ਵਾਹਨ ਦਾ ਲੈਂਡਰ-ਰੋਵਰ ਚੰਦਰਮਾ ਦੀ ਸਤ੍ਹਾ ਤੇ ਉਤਾਰਿਆ ਜਾਵੇਗਾ।

LEAVE A REPLY

Please enter your comment!
Please enter your name here