Thursday, October 15, 2026
Home Latest ਲੁਧਿਆਣੇ ਕੰਮ ਦੀ ਭਾਲ ਵਿੱਚ ਆਏ ਲੜਕੇ ਨੇ ਕੀਤੀ ਖੁਦਕੁਸ਼ੀ

ਲੁਧਿਆਣੇ ਕੰਮ ਦੀ ਭਾਲ ਵਿੱਚ ਆਏ ਲੜਕੇ ਨੇ ਕੀਤੀ ਖੁਦਕੁਸ਼ੀ

ਲੁਧਿਆਣਾ/ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਤੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਨੌਜਵਾਨ ਜੋ 5 ਦਿਨ ਪਹਿਲਾਂ ਕੰਮ ਦੀ ਭਾਲ ਵਿੱਚ ਕਪੂਰਥਲਾ ਤੋ ਲੁਧਿਆਣਾ ਆਪਣੇ ਤਾਏ ਕੋਲ ਰਹਿਣ ਵਿਸ਼ਵਕਰਮਾ ਕਾਲੋਨੀ ਆਇਆ ਸੀ।

Advertisements

ਜਿਸਦੀ ਪਹਿਚਾਣ ਅਰਸ਼ਦੀਪ ਸਿੰਘ ਵਜੋ ਹੋਈ ਹੈ, ਜੋ 4 ਭੈਣਾ ਦਾ ਸਭ ਤੋ ਵੱਡਾ ਭਰਾਂ ਸੀ ਅਤੇ 10ਵੀਂ ਪਾਸ ਸੀ। ਉਹ ਕੰਮ ਦੀ ਤਲਾਸ਼ ਵਿੱਚ ਆਇਆ ਹੋਈਆ ਸੀ।

ਉਸਨੇ ਅਚਾਨਕ ਪੱਖੇ ਨਾਲ ਕੱਪੜੇ ਦੇ ਸਹਾਰੇ ਸ਼ੱਕੀ ਹਾਲਾਤ ਵਿੱਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀ ਹੋਇਆ।

LEAVE A REPLY

Please enter your comment!
Please enter your name here