ਮੈਕਡਾਨਲਡਸ ਅਤੇ ਸਬਵੇ ਤੋਂ ਬਾਅਦ ਬਰਗਰ ਕਿੰਗ ਦੇ ਬਰਗਰ ਵਿੱਚੋਂ ਵੀ ਗਾਇਬ ਹੋਇਆ ਟਮਾਟਰ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਟਮਾਟਰ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਆਉਣ ਕਾਰਨ ਮੈਕਡਾਨਲਡਸ ਅਤੇ ਸਬਵੇ ਵਰਗੇ ਬ੍ਰਾਂਡਾਂ ਨੇ ਬਰਗਰ, ਪਿਜ਼ਾ ਆਦਿ ਵਿੱਚ ਟਮਾਟਰ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ। ਹੁਣ ਇਸ ਵਿੱਚ ਇੱਕ ਹੋਰ ਬ੍ਰਾਂਡ ‘ਬਰਗਰ-ਕਿੰਗ’ ਵੀ ਸ਼ਾਮਿਲ ਹੋ ਗਿਆ ਹੈ।

Advertisements

ਬਰਗਰ ਕਿੰਗ ਨੇ ਆਪਣੀ ਵੈੱਬਸਾਈਟ ਤੇ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਕਿਹਾ ਕਿ ਰੈਸਟੋਰੈਂਟ ਬ੍ਰਾਂਡਸ ਏਸ਼ੀਆ ਲਿਮਟਿਡ ਵਿੱਚ ਸਾਡੇ ਕੋਲ ਗੁਣਵੱਤਾ ਦੇ ਬਹੁਤ ਉੱਚ ਮਾਪਦੰਡ ਹਨ ਕਿਉਂਕਿ ਅਸੀਂ ਅਸਲੀ ਤੇ ਪ੍ਰਮਾਣਕ ਭੋਜਨ ਪਰੋਸਣ ਵਿੱਚ ਵਿਸ਼ਵਾਸ ਰੱਖਦੇ ਹਾਂ। ਟਮਾਟਰ ਦੀ ਫਸਲ ਦੀ ਗੁਣਵੱਤਾ ਅਤੇ ਸਪਲਾਈ ਤੇ ਅਣਪਛਾਤੀ ਸਥਿਤੀਆਂ ਦੇ ਕਾਰਨ, ਅਸੀਂ ਆਪਣੇ ਭੋਜਨ ਵਿੱਚ ਟਮਾਟਰ ਸ਼ਾਮਲ ਕਰਨ ਵਿੱਚ ਅਸਮਰੱਥ ਹਾਂ। ਕੰਪਨੀ ਨੇ ਗਾਹਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here