Wednesday, October 28, 2026
Home Latest ਲੁਧਿਆਣਾ ਵਿੱਚ ਪਤੀ ਤੋ ਪਰੇਸ਼ਾਨ ਹੋ ਕੇ ਔਰਤ ਨੇ ਕੀਤੀ ਆਤਮ ਹੱਤਿਆ

ਲੁਧਿਆਣਾ ਵਿੱਚ ਪਤੀ ਤੋ ਪਰੇਸ਼ਾਨ ਹੋ ਕੇ ਔਰਤ ਨੇ ਕੀਤੀ ਆਤਮ ਹੱਤਿਆ

ਲੁਧਿਆਣਾ (ਦ ਸਟੈਲਰ ਨਿਊਜ਼), ਪੰਕਜ। ਲੁਧਿਆਣਾ ਵਿੱਚ ਪਤੀ ਤੋ ਪਰੇਸ਼ਾਨ ਹੋ ਕੇ 3 ਬੱਚਿਆ ਦੀ ਮਾਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਦੀ ਪਹਿਚਾਣ ਅਨਾਮਿਕਾ ਉਮਰ 29 ਸਾਲਾ ਵਜੋ ਹੋਈ ਹੈ ਉਹ ਆਪਣੇ ਪਤੀ ਅਮਿਤ ਨਾਲ ਰੇਲਵੇ ਕੁਆਟਰ ਵਿੱਚ ਰਹਿੰਦੀ ਸੀ।

Advertisements

ਅਮਿਤ ਦਾ ਪਿਤਾ ਰੇਲਵੇ ਵਿੱਚ ਨੌਕਰੀ ਕਰਦਾ ਸੀ ਅਨਾਮਿਕਾ ਦੀਆਂ 3 ਲੜਕੀਆ ਸਨ।ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸਦਾ ਪਤੀ ਉਸਨੂੰ ਹਮੇਸ਼ਾ ਤੰਗ/ਪਰੇਸ਼ਾਨ ਕਰਦਾ ਸੀ ਕਿਉਕਿ ਉਸਨੇ 3 ਲੜਕੀਆ ਨੂੰ ਜਨਮ ਦਿੱਤਾ ਸੀ। ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾ ਦੇ ਅਧਾਰ ਤੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

LEAVE A REPLY

Please enter your comment!
Please enter your name here