Tuesday, October 27, 2026
Home Latest ਨਾਭਾ ਵਿੱਚ ਚੋਰ ਮੋਬਾਇਲ ਦੀ ਦੁਕਾਨ ਵਿੱਚੋ 8 ਮੋਬਾਇਲ ਅਤੇ 25 ਹਜ਼ਾਰ...

ਨਾਭਾ ਵਿੱਚ ਚੋਰ ਮੋਬਾਇਲ ਦੀ ਦੁਕਾਨ ਵਿੱਚੋ 8 ਮੋਬਾਇਲ ਅਤੇ 25 ਹਜ਼ਾਰ ਦੀ ਨਕਦੀ ਲੈ ਕੇ ਹੋਇਆ ਫਰਾਰ

ਨਾਭਾ (ਦ ਸਟੈਲਰ ਨਿਊਜ਼), ਪੰਕਜ। ਨਾਭਾ ਦੇ ਵਿੱਚ ਇੱਕ ਦੁਕਾਨਦਾਰ ਜੋ ਆਪਣੇ ਘਰ ਖਾਣਾ ਖਾਂਣ ਗਿਆ ਹੋਇਆ ਸੀ ਮਗਰੋ ਉਸਦੀ ਦੁਕਾਨ ਵਿੱਚ ਚੋਰ ਨੇ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ ਵਿੱਚੋ 8 ਮੋਬਾਇਲ ਅਤੇ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਫਰਾਰ ਹੋ ਗਿਆ।

Advertisements

ਜਦੋ ਦੁਕਾਨਦਾਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਦੁਕਾਨ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਮੋਬਾਇਲ ਅਤੇ ਨਕਦੀ ਚੋਰੀ ਹੋਈ ਸੀ।ਚੋਰੀ ਦੀ ਸਾਰੀ ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਨਾਭਾ ਪੁਲਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here