ਚੰਦਰਯਾਨ-3 ਮਿਸ਼ਨ: ਪ੍ਰਗਿਆਨ ਰੋਵਰ ਦਾ ਸੋਲਰ ਪੈਨਰ ਹੋਇਆ ਐਕਟੀਵੇਟ, ਸੂਰਜ ਦੀ ਰੋਸ਼ਨੀ ਨਾਲ ਹੋਣ ਲੱਗੀ ਬੈਟਰੀ ਚਾਰਜ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਚੰਦਰਯਾਨ-3 ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਭਾਰਤ ਨੇ ਚੰਦਰਮਾ ਤੇ ਆਪਣੇ ਕਦਮ ਜਮਾ ਲਏ ਹਨ। ਵਿਕਰਮ ਲੈਂਡਰ ਦੇ ਬਾਹਰ ਆਉਣ  ਤੋਂ ਬਾਅਦ ਪ੍ਰਗਿਆਨ ਰੋਵਰ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਰੋਵਰ ਪ੍ਰਗਿਆਨ ਚੰਦਰਮਾ ਦੀ ਸਤ੍ਹਾ ਤੇ ਚੱਲ ਰਿਹਾ ਹੈ।

Advertisements

ਰੋਵਰ ਨੂੰ ਇੱਕ ਰੈਂਪ ਰਾਹੀਂ ਹੌਲੀ-ਹੌਲੀ ਚੰਦਰਮਾ ਦੀ ਸਤ੍ਹਾ ਤੇ ਉਤਾਰਿਆ ਗਿਆ ਸੀ। ਜਿਵੇ ਹੀ ਸੂਰਜ ਦੀ ਰੋਸ਼ਨੀ ਪਈ ਅਤੇ ਬੈਟਰੀ ਚਾਰਜ ਹੋਣ ਲੱਗੀ ਤਾਂ ਪ੍ਰਗਿਆਨ ਦੇ ਸੋਲਰ ਪੈਨਲ ਐਕਟੀਵੇਟ ਹੋ ਗਏ। ਬੈਟਰੀ ਚਾਰਜ ਹੁੰਦੇ ਹੀ ਪ੍ਰਗਿਆਨ ਦੇ ਵਿਗਿਆਨਕ ਯੰਤਰਾਂ ਨੇ ਸਿਗਨਲ ਭੇਜਣੇ ਸ਼ੁਰੂ ਕਰ ਦਿੱਤੇ।

LEAVE A REPLY

Please enter your comment!
Please enter your name here