Tuesday, October 27, 2026
Home Latest ਤ੍ਰਿਚੀ ਹਵਾਈ ਅੱਡੇ ਤੋਂ ਏਆਈਯੂ ਨੇ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ...

ਤ੍ਰਿਚੀ ਹਵਾਈ ਅੱਡੇ ਤੋਂ ਏਆਈਯੂ ਨੇ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ ਯਾਤਰੀ ਨੂੰ ਕੀਤਾ ਕਾਬੂ

ਤ੍ਰਿਚੀ (ਦ ਸਟੈਲਰ ਨਿਊਜ਼), ਪਲਕ। ਏਅਰ ਇੰਟੈਲੀਜੈਂਸ ਯੂਨਿਟ ਨੇ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ ਯਾਤਰੀ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਵਿਅਕਤੀ ਕੋਲੋਂ 8.90 ਲੱਖ ਰੁਪਏ ਦੀ ਕੀਮਤ ਦਾ 149,000 ਗ੍ਰਾਮ 24 ਕੈਰੇਟ ਸੋਨਾ ਜ਼ਬਤ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਨੇ ਸੋਨੇ ਦੇ ਟੁਕੜਿਆਂ ਨੂੰ ਨਿਊਟੇਲਾ ਦੇ ਦੋ ਜਾਰਾਂ ਵਿੱਚ ਛੁਪਾ ਦਿੱਤਾ ਸੀ।

Advertisements

ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ਤੇ ਤ੍ਰਿਚੀ ਦੇ ਏਆਈਯੂ ਨੇ ਇੱਕ ਯਾਤਰੀ ਨੂੰ ਰੋਕਿਆ। ਜਦੋਂ ਉਸਦੇ ਸਾਮਾਨ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ ਨਿਊਟੇਲਾ ਦਾ ਇੱਕ ਡੱਬਾ ਮਿਲਿਆ। ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here