ਪੁਰਾਣੀ ਰੰਜੀਸ਼ ਨੂੰ ਲੈ ਕੇ ਤੇਜ਼ਧਾਰ ਹਥਿਆਰ ਨਾਲ ਨੌਜ਼ਵਾਨ ਦਾ ਕੀਤਾ ਕਤਲ

ਜੇਠੂਵਾਲ/ਮਜੀਠਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜੇਠੂਵਾਲ/ਮਜੀਠਾ ਦੇ ਪਿੰਡ ਵਿੱਚ ਪੁਰਾਣੀ ਤਕਰਾਰ ਨੂੰ ਲੈ ਕੇ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੌਜ਼ਵਾਨਾਂ ਦੀ ਕੁੱਝ ਦਿਨ ਪਹਿਲਾਂ ਤਕਰਾਰ ਹੋਈ ਸੀ ਜਿਸ ਕਾਰਨ ਉਹਨਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

Advertisements

ਨੌਜਵਾਨ ਦੀ ਪਹਿਚਾਣ ਬਿਕਰਮ ਸਿੰਘ ਬਿੱਕਾ ਅਤੇ ਕੁਲਦੀਪ ਸਿੰਘ ਕਾਲੂ ਦਾਤਰ ਵਜੋ ਹੋਈ ਹੈ। ਬਿਕਰਮ ਦਾ ਕੁਲਦੀਪ ਸਿੰਘ ਜੋ ਉਸ ਪਿੰਡ ਦਾ ਰਹਿਣ ਵਾਲਾ ਸੀ ਦਾਤਰ ਨਾਲ ਕਤਲ ਕਰ ਦਿੱਤਾ। ਉਹ ਆਪਣੇ ਘਰ ਦੇ ਦਰਵਾਜੇ ਦੇ ਬਾਹਰ ਬੈਠਾ ਹੋਇਆ ਸੀ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here