ਜਲੰਧਰ ਵਿੱਚ ਲੁਟੇਰਿਆ ਨੇ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, 50 ਹਜ਼ਾਰ ਨਕਦੀ ਤੇ ਮੋਬਾਇਲ ਲੁੱਟ ਹੋਏ ਫਰਾਰ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਯੋਗੇਸ਼ ਗੁਪਤਾ ਕਰਿਆਨੇ ਦੀ ਸਪਲਾਈ ਕਰਨ ਲਈ ਬੈਕ ਕਾਲੋਨੀ ਗਿਆ ਹੋਇਆ ਸੀ ਅਤੇ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ।

Advertisements

ੳਹਨਾਂ ਨੇ ਉਸਦੀ ਜੇਬ ਵਿੱਚੋ 50 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਲਿਆ ਅਤੇ ਫਰਾਰ ਹੋ ਗਏ। ਯੋਗੇਸ਼ ਗੁਪਤਾ ਦੇ ਸਿਰ ਅਤੇ ਬਾਹਾਂ ਤੇ ਸੱਟਾਂ ਲੱਗੀਆਂ ਹਨ।ਪੁ ਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here