Monday, October 26, 2026
Home International ਪਾਕਿਸਤਾਨ ‘ਚ ਹਸਪਤਾਲ ਕੰਪਲੈਕਸ ਨੇੜੇ ਬੰਬ ਧਮਾਕਾ, 5 ਜਵਾਨਾਂ ਸਮੇਤ 8 ਲੋਕ...

ਪਾਕਿਸਤਾਨ ‘ਚ ਹਸਪਤਾਲ ਕੰਪਲੈਕਸ ਨੇੜੇ ਬੰਬ ਧਮਾਕਾ, 5 ਜਵਾਨਾਂ ਸਮੇਤ 8 ਲੋਕ ਗੰਭੀਰ ਜ਼ਖ਼ਮੀ

ਪਾਕਿਸਤਾਨ (ਦ ਸਟੈਲਰ ਨਿਊਜ਼), ਪਲਕ। ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਹਸਪਤਾਲ ਕੰਪਲੈਕਸ ਨੇੜੇ ਸੁਰੱਖਿਆਂ ਬਲਾਂ ਦੇ ਹਮਲਾ ਕੀਤਾ ਗਿਆ ਅਤੇ ਬੰਬ ਧਮਾਕਾ ਕੀਤਾ ਗਿਆ, ਜਿਸ ਵਿੱਚ 5 ਜਵਾਨਾਂ ਸਮੇਤ 8 ਲੋਕ ਗੰਭੀਰ ਜ਼ਖ਼ਮੀ ਹੋ ਗਏ। ਐੱਸ.ਪੀ. ਮੁਹੰਮਦ ਅਰਸ਼ਦ ਖਾਨ ਨੇ ਦੱਸਿਆ ਕਿ ਧਮਾਕੇ ਵਿੱਚ 5 ਐੱਫ.ਸੀ. ਅਧਿਕਾਰੀ ਅਤੇ 3 ਨਾਗਰਿਕ ਜ਼ਖ਼ਮੀ ਹੋਏ ਹਨ।

Advertisements

ਫਿਲਹਾਲ ਜਾਂਚ ਜਾਰੀ ਹੈ ਅਤੇ ਬੰਬ ਨਿਰੋਧਕ ਯੂਨਿਟ ਦੀ ਰਿਪੋਰਟ ਆਉਣ ਤੇ ਵਿਸਫੋਟਕ ਦੀ ਕਿਸਮ ਦਾ ਪੱਤਾ ਲਗ ਸਕੇਗਾ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਵਿਸਫੋਟਕ ਸੜਕ ਕਿਨਾਰੇ ਲਗਾਇਆ ਗਿਆ ਸੀ।

LEAVE A REPLY

Please enter your comment!
Please enter your name here