ਰਾਜੂ ਖੱਤਰੀ ਗਊਸ਼ਾਲਾ ਬਾਜਾਰ ਦੇ ਪ੍ਰਧਾਨ ਥਾਪੇ ਜਾਣ ਤੇ ਆਪ ਨੇਤਾਵਾਂ ਨੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗਊਸ਼ਾਲਾ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਸਰਬ ਸਹਿਮਤੀ ਨਾਲ ਰਾਜੂ ਖੱਤਰੀ ਨੂੰ ਗਊਸ਼ਾਲਾ ਬਾਜ਼ਾਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਗਊਸ਼ਾਲਾ ਬਾਜ਼ਾਰ ਦੇ ਸਾਰੇ ਦੁਕਾਨਦਾਰਾਂ ਤੋਂ ਇਲਾਵਾ, ਰਾਜੇਸ਼ਵਰ ਦਿਆਲ ਬੱਬੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਪਲਾਨਿੰਗ ਬੋਰਡ ਦੇ ਚੇਅਰਮੈਨ ਮੈਡਮ ਕਰਮਜੀਤ ਕੋਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਰਾਜੂ ਖੱਤਰੀ ਨੂੰ ਸਨਮਾਨਿਤ ਕੀਤਾ।

Advertisements

ਇਸ ਦੌਰਾਨ ਆਪ ਦੇ ਜੁਆਇੰਟ ਸੈਕਟਰੀ ਪੰਜਾਬ ਸੰਦੀਪ ਸੈਣੀ, ਹਲਕਾ ਸ਼ਾਮਚੁਰਾਸੀ ਦੇ ਐਮਐਲਏ ਦੇ ਪੀਏ ਪਰਦੀਪ ਸੈਣੀ, ਜੁਆਇੰਟ ਸੈਕਟਰੀ ਮਹਿਲਾ ਵਿੰਗ ਸੰਤੋਸ਼ ਸੈਣੀ, ਡਿਸਟ੍ਰਿਕ ਜੋਇੰਟ ਸੈਕਟਰੀ ਮਨਦੀਪ ਕੌਰ, ਅਜੇ ਵਰਮਾ ਬੁੱਧੀ ਜੀਵੀ ਸੈੱਲ ਜ਼ਿਲਾ ਵਾਈਸ ਪ੍ਰਧਾਨ, ਬਲਾਕ ਪ੍ਰਧਾਨ ਜਸਪਾਲ ਸੁਮਨ, ਜ਼ਿਲ੍ਹਾ ਦਫਤਰ ਇੰਚਾਰਜ ਖੁਸ਼ੀ ਰਾਮ, ਅਮਰਜੋਤ ਸੈਣੀ, ਜੱਸੀ, ਕੇਵਲ ਕ੍ਰਿਸ਼ਨ, ਜੱਟ, ਬਬਲੂ ਐਂਡ ਕੰਪਨੀ, ਲੱਕੀ ਠਾਕਰ, ਰਾਜੂ ਮਰਵਾਹਾ, ਰਿੱਕੀ ਮਰਵਾਹਾ, ਹੈਪੀ ਗੁਪਤਾ, ਮਨਤੀਆ, ਰੋਮੀ ਪੰਡਤ, ਰਾਜੇਸ਼ ਸੂਰੀ, ਅਜੇ ਸੂਰੀ, ਦੀਪਕ ਵਾਲੀਆ ਅਤੇ ਹਰੀਸ਼ ਤੋੰ ਇਲਾਵਾ ਹੋਰ ਵੀ ਸੱਜਣ ਇਸ ਮੌਕੇ ਤੇ ਮੌਜੂਦ ਸਨ ਨੇ ਵੀ ਰਾਜੂ ਖੱਤਰੀ ਨੂੰ ਵਧਾਈੱ ਦਿੱਤੀ।

LEAVE A REPLY

Please enter your comment!
Please enter your name here