17 ਸਤੰਬਰ ਨੂੰ ਬਿਜਲੀ ਸਪਲਾਈ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਨੀ। 17 ਸਤੰਬਰ ਨੂੰ 66 ਕੇ.ਵੀ. ਬਿਜਲੀ ਘਰ ਸਾਧੂ ਆਸ਼ਰਮ ਦੀ ਸਪਲਾਈ ਜ਼ਰੂਰੀ ਮੁਰੰਮਤ ਲਈ ਸਵੇਰੇ 9 ਵਜੇ ਤੋਂ 11 ਵਜੇਂ ਤੱਕ ਬੰਦ ਰਹੇਗੀ।

Advertisements

ਜਿਸ ਨਾਲ ਬਿਜਲੀ ਘਰ ਤੋਂ ਚਲਦੇ 11 ਕੇ.ਵੀ. ਮਿਸ਼ਲਾ ਪਹਾੜੀ, ਨਰਾਇਣ ਨਗਰ, ਅਸਲਾਮਾਬਾਦ, ਸਰਵਿਸ ਕਲੱਬ, ਛਾਉਣੀ, ਨਾਰਾ ਡਾਡਾ, ਬੱਸੀ ਗੁਲਾਮ ਹੁਸੈਨ, ਪੀਆਰਟੀਸੀ, ਪੰਜਾਬ ਐਗਰੋ, ਜਹਾਨਖੇਲਾਂ, ਖੜਕਾਂ ਯੂਪੀਐੱਸ, ਯੂਨੀਵਰਸਿਟੀ ਬਜਵਾੜਾ, ਕੋਕਾ ਕੋਲਾ, ਕੋਰਟ ਕੰਪਲੈਕਸ ਆਦਿ ਫੀਡਰ ਬੰਦ ਰਹਿਣਗੇ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।

LEAVE A REPLY

Please enter your comment!
Please enter your name here