Monday, October 19, 2026
Home Chandigarh ਸੀਟੀਯੂ ਵੱਲੋ ਯਾਤਰੀਆ ਨੂੰ ਰਾਹਤ, ਦਿੱਲੀ ਏਅਰਪੋਰਟ ਲਈ ਏਸੀ ਬੱਸਾਂ ਦੀ ਕੀਤੀ...

ਸੀਟੀਯੂ ਵੱਲੋ ਯਾਤਰੀਆ ਨੂੰ ਰਾਹਤ, ਦਿੱਲੀ ਏਅਰਪੋਰਟ ਲਈ ਏਸੀ ਬੱਸਾਂ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵੱਲੋ ਯਾਤਰੀਆ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਦੱਸ ਦਈਏ ਕਿ ਈਐਸਬੀਟੀ-17 ਤੋਂ ਏਅਰਪੋਰਟ ਲਈ ਸਿੱਧੀਆਂ ਏਸੀ ਬੱਸਾਂ ਸ਼ੁਰੂ ਕਰ ਦਿੱਤੀਆਂ ਹਨ।

Advertisements

ਇਹ ਬੱਸਾਂ ਚੰਡੀਗੜ੍ਹ ਤੋਂ ਸਵੇਰੇ 4.50 ਤੋਂ ਸ਼ਾਮ 4 ਵਜੇ ਤੱਕ ਰਵਾਨਾ ਹੋਣਗੀਆਂ ਅਤੇ ਇਸ ਲਈ ਲੋਕਾਂ ਨੂੰ 485 ਰੁਪਏ ਦੇਣੇ ਪੈਣਗੇ। ਸੀਟੀਯੂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਲਈ ਸਿੱਧੀਆਂ ਬੱਸਾਂ ਚਲਾ ਰਿਹਾ ਹੈ।

LEAVE A REPLY

Please enter your comment!
Please enter your name here