ਮੁਕਤਸਰ ਵਿੱਚ ਪਿਉ ਨੇ ਆਪਣੇ 3 ਬੱਚਿਆ ਸਮੇਤ ਨਹਿਰ ‘ਚ ਮਾਰੀ ਛਾਲ

ਮੁਕਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੁਕਤਸਰ ਵਿੱਚ ਇੱਕ ਵਿਅਕਤੀ ਨੇ 3 ਬੱਚਿਆਂ ਸਮੇਤ ਗੁਜਰਾਤੀ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ।ਮ੍ਰਿਤਕਾਂ ਦੀ ਪਹਿਚਾਣ ਜੈਰੂਪਰਾਮ ਉਮਰ 40 ਸਾਲਾ, ਸੁਰੇਸ਼ ਉਮਰ 11 ਸਾਲਾ, ਦਲੀਪ ਉਮਰ 9 ਸਾਲਾ ਅਤੇ ਉਸਦੀ ਲੜਕੀ ਮਨੀਸ਼ਾ 5 ਸਾਲਾ ਵਾਸੀ ਜਲੌਰ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਸਵੇਰੇ ਪਿਤਾ ਨੇ ਪਹਿਲਾਂ ਆਪਣੇ ਬੱਚਿਆ ਨੂੰ ਧੱਕਾ ਦਿੱਤਾ ਤੇ ਫਿਰ ਆਪ ਛਾਲ ਮਾਰ ਦਿੱਤੀ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚਾਰਾਂ ਦੀ ਭਾਲ ਜਾਰੀ ਕਰ ਦਿੱਤੀ ਹੈ। ਪਰ ਅਜੇ ਤੱਕ ਇਹ ਪਤਾ ਨਹੀ ਲੱਗਿਆ ਹੈ ਕਿ ਉਹਨਾਂ ਨੇ ਛਾਲ ਕਿਉ ਮਾਰੀ ਹੈ।

LEAVE A REPLY

Please enter your comment!
Please enter your name here