ਸੁਪਰੀਮ ਕੋਰਟ ਵਿੱਚ ਪਹਿਲੀ ਮਹਿਲਾਂ ਜੱਜ ਜਸਟਿਸ ਐਮ.ਫਾਤਿਮਾ ਬੀਵੀ ਦਾ ਹੋਇਆ ਦੇਹਾਂਤ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਭਾਰਤ ਦੀ ਸੁਪਰੀਮ ਕੋਰਟ ਵਿੱਚ ਪਹਿਲੀ ਮਹਿਲਾਂ ਜੱਜ ਜਸਟਿਸ ਐਮ.ਫਾਤਿਮਾ ਬੀਵੀ ਦਾ 96 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੇਸ਼ ਭਰ ਦੀਆਂ ਔਰਤਾਂ ਲਈ ਇੱਕ ਰੋਲ ਮਾਡਲ ਵਜੋਂ ਕੰਮ ਕੀਤਾ ਸੀ। ਜਸਟਿਸ ਬੀਵੀ ਕੇਰਲ ਦੇ ਪੰਡਾਲਮ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਕਾਲਜ, ਤਿਰੂਵਨੰਤਪੁਰਮ ਤੋਂ ਬੈਚਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਸੀ।

Advertisements

LEAVE A REPLY

Please enter your comment!
Please enter your name here