ਪੰਜਾਬ ਦੀ ਧੀ ਨੇ ਨਿਊਜ਼ੀਲੈਂਡ ਵਿੱਚ ਪਾਇਲਟ ਬਣ ਕੇ ਵਧਾਇਆ ਪੰਜਾਬੀਆਂ ਦਾ ਮਾਣ

ਅਮਲੋਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪੰਜਾਬ ਦੀ ਧੀ ਨੇ ਨਿਊਜ਼ੀਲੈਂਡ ਵਿੱਚ ਪਾਇਲਟ ਬਣ ਕੇ ਆਪਣੇ ਪਰਿਵਾਰਕ ਮੈਬਰਾਂ ਤੇ ਪੰਜਾਬ ਵਾਸੀਆਂ ਦਾ ਮਾਣ ਵਧਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੰਦਿਨੀ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਉਹ ਸਿਖਲਾਈ ਲਈ ਨਿਊਜ਼ੀਲੈਂਡ ਏਅਰ ਫੋਰਸ ਅਕੈਡਮੀ ਵਿੱਚ ਸ਼ਾਮਲ ਹੋ ਗਈ ਸੀ।

Advertisements

ਜਿੱਥੇ ਉਸਨੇ ਸਖਤ ਮਿਹਨਤ ਕੀਤੀ ਤੇ ਉਹ ਪਾਇਲਟ ਬਣ ਗਈ ਉਸਨੇ ਪਾਇਲਟ ਬਣ ਕੇ ਮਾਪਿਆਂ ਪੰਜਾਬੀਆਂ ਦਾ ਮਾਣ ਵਧਾਈਆਂ ਹੈ। ਨੰਦਿਨੀ ਦੇ ਪਿਤਾ ਯੋਗਿੰਦਰਪਾਲ ਸਿੰਘ ਬੌਬੀ ਨੇ ਆਪਣੀ ਧੀ ਦੇ ਪਾਇਲਟ ਬਣਨ ‘ਤੇ ਖੁਸ਼ੀ ਜ਼ਾਹਿਰ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਧੀ ‘ਤੇ ਮਾਣ ਹੈ।

LEAVE A REPLY

Please enter your comment!
Please enter your name here