ਰਿਹਾਣਾ ਜੱਟਾਂ ਵਿਖੇ ਵਿਸ਼ਾਲ ਸੰਤ ਸਮਾਗਮ 13 ਦਸੰਬਰ ਨੂੰ

ਮੇਹਟੀਆਣਾ (ਦ ਸਟੈਲਰ ਨਿਊਜ਼), ਰਿਪੋਰਟ ਇੰਦਰਜੀਤ ਸਿੰਘ ਹੀਰਾ। ਨਵੇਂ ਸਾਲ ਦੀ ਖੁਸ਼ੀ ਵਿੱਚ ਸਤਿਗੁਰੂ ਮਾਤਾ ਸਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਰਿਹਾਣਾ ਜੱਟਾਂ ਵਿਖੇ ਵਿਸ਼ਾਲ ਸੰਤ ਸਮਾਗਮ ਹੋਣ ਜਾ ਰਿਹਾ ਹੈ। ਜਿਸ ਵਿੱਚ ਆਸ਼ੀਰਵਾਦ ਦੇਣ ਲਈ ਇਸ ਸਤਸੰਗ ਵਿੱਚ ਪਰਮ ਸਤਿਕਾਰ ਯੋਗ ਐਸ.ਐਲ. ਗਰਗ ਜੀ ਕਨਵੀਨਰ ਸੈਂਟਰਲ ਪਲਾਨਿੰਗ ਐਂਡ ਐਡਵਾਈਜਰੀ ਬੋਰਡ ਸੰਤ ਨਿਰੰਕਾਰੀ ਮੰਡਲ (ਦਿੱਲੀ) ਪਹੁੰਚ ਰਹੇ ਹਨ, ਇਹ ਸੰਤ ਸਮਾਗਮ 13 ਦਸੰਬਰ 2023, ਦਿਨ ਬੁੱਧਵਾਰ ਸਵੇਰੇ 10:00 ਵਜੇ ਤੋਂ 01:00 ਵਜੇ ਤੱਕ ਸੰਤ ਨਿਰੰਕਾਰੀ ਸਤਿਸੰਗ ਭਵਨ, ਰਿਹਾਣਾ ਜੱਟਾਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਤਸੰਗ ਦੀ ਜਾਣਕਾਰੀ ਸ਼੍ਰੀ ਗੁਲਸ਼ਨ ਅਹੂਜਾ (ਜੋਨਲ ਇੰਚਾਰਜ) ਕਪੂਰਥਲਾ 14-ਏ ਅਤੇ ਨਰਿੰਦਰਪਾਲ ਸਿੰਘ ਨੇ ਦਿੱਤੀ ਉਹਨਾਂ ਦੱਸਿਆ ਕਿ ਸਤਸੰਗ ਤੋਂ ਬਾਅਦ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।

Advertisements

LEAVE A REPLY

Please enter your comment!
Please enter your name here