ਮੁਹੱਲਾ ਰਹੀਮਪੁਰ ਵਿਖੇ ਬੀਬੀ ਸਾਹਿਬਾ ਜੀ ਦੀ ਮਨਾਈ ਸਲਾਨਾ ਬਰਸੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਮੁਹੱਲਾ ਰਹੀਮਪੁਰ ਵਿਖੇ ਡੇਰਾ ਬੀਬੀ ਸਾਹਿਬਾ ਜੀ ਦੀ ਸਲਾਨਾ ਬਰਸੀ ਗੁਰਦੁਆਰਾ ਸੁਸਾਇਟੀ ਰਜਿ: ਦੇ ਪ੍ਰਬੰਧਕਾਂ ਵੱਲੋਂ ਮਨਾਈ ਗਈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾਕਟਰ ਰਤਨ ਚੰਦ ਪੂਰ ਹੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।

Advertisements

ਜਿਸ ਦੌਰਾਨ ਲੱਕੀ ਚੰਦਨ ਸੈਕਟਰੀ, ਬੀਬੀ ਸੰਤੋਸ਼ ਰਾਣੀ ਚੇਅਰਮੈਨ, ਬਲਵਿੰਦਰ ਬਿੰਦੀ ਐਮਸੀ, ਕਮਲ ਦਰਦੀ,ਅਮਨਦੀਪ ਮੋਨੂ, ਧਨਮਿੰਦਰ ਕੁਮਾਰ, ਕਮਲਜੀਤ ਨੀਟਾ ਅਤੇ ਹੋਰ ਸੰਗਤਾਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਪ੍ਰਬੰਧਕਾਂ ਨੇ ਦੱਸਿਆ ਕੀ ਇਹ ਬਰਸੀ ਸਲਾਨਾ ਬੀਬੀ ਸਾਹਿਬਾ ਜੀ ਦੀ ਯਾਦ ਵਿੱਚ ਮਨਾਈ ਜਾਂਦੀ ਹੈ। ਜਿਸ ਦੇ ਚਲਦੇ ਡੇਰੇ ਵਿੱਚ ਆ ਕੇ ਸੰਗਤਾਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।

LEAVE A REPLY

Please enter your comment!
Please enter your name here