Monday, October 19, 2026
Home Chandigarh ਆਈਪੀਐਸ ਮੁਹੰਮਦ ਫੈਯਾਜ਼ ਫਾਰੂਕੀ ਨੋਡਲ ਅਫ਼ਸਰ ਨਿਯੁਕਤ

ਆਈਪੀਐਸ ਮੁਹੰਮਦ ਫੈਯਾਜ਼ ਫਾਰੂਕੀ ਨੋਡਲ ਅਫ਼ਸਰ ਨਿਯੁਕਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਸੀਨੀਅਰ ਆਈਪੀਐਸ ਮੁਹੰਮਦ ਫੈਯਾਜ਼ ਫਾਰੂਕੀ ਨੂੰ  ਭਾਰਤੀ ਚੋਣ ਕਮਿਸ਼ਨ ਵੱਲੋਂ ਇੱਕ ਵੱਡੀ ਜਿੰਮੇਵਾਰੀ ਸੌਪੀ ਗਈ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਵਲੋਂ ਸੀਨੀਅਰ ਆਈਪੀਐਸ ਮੁਹੰਮਦ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

Advertisements

LEAVE A REPLY

Please enter your comment!
Please enter your name here