ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਦੀ ਹੋਈ ਅਹਿਮ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਦੀ ਇਕ ਅਹਿਮ ਮੀਟਿੰਗ ਦਫ਼ਤਰ ਖੇਤ ਮਜ਼ਦੂਰ ਅਤੇ ਮਜਦੂਰ ਸੰਘ ਵਿੱਚ ਹੋਈ ਜਿਸ ਵਿੱਚ ਖੇਤ ਮਜ਼ਦੂਰਾਂ ਦੀਆਂ  ਸੱਮਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।

Advertisements

ਇਸ ਮੌਕੇ ਜਗਤਾਰ ਸਿੰਘ ਰੁਪਾਣਾ ਨੂੰ ਖੇਤ ਮਜ਼ਦੂਰ ਅਤੇ ਮਜਦੂਰ ਸੰਘ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਖੇਤ ਮਜ਼ਦੂਰ ਅਤੇ ਮਜਦੂਰ ਸੰਘ ਪੰਜਾਬ ਦੇ ਪ੍ਰਧਾਨ ਬਿਕਰਮ ਜੀਤ ਸਿੰਘ ਸੱਭਰਵਾਲ, ਮਹਾਮੰਤਰੀ ਸੰਗਠਨ ਪੰਜਾਬ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਮਾਨਵ ਕੌਸ਼ਲ ਜੀ, ਮੁੱਖ ਬੁਲਾਰਾ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਮੋਹਿੰਦਰ ਸਿੰਘ ਬਲੇਰ ਜੀ, ਸੀਨੀਅਰ ਮੀਤ ਪ੍ਰਧਾਨ ਪਰਦੀਪ ਠਾਕੁਰ ਜੀ , ਡਾ ਜਸਵਿੰਦਰ ਸਿੰਘ ਅਡਣਾਵਾਲੀ ਜਿਲਾ ਪ੍ਰਧਾਨ ਖੇਤ ਮਜ਼ਦੂਰ ਸੰਘ ਕਪੂਰਥਲਾ, ਠਾਕੁਰ ਸਵਰਨ ਸਿੰਘ ਜਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਹੁਸ਼ਿਆਰਪੁਰ, ਸੂਰਜ ਕੁਮਾਰ ਜਿਲਾ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਲੁਧਿਆਣਾ ਗੁਰਪ੍ਰੀਤ ਸਿੰਘ ਰੰਧਾਵਾ ਜਿਲਾ ਜਰਨਲ ਸਕੱਤਰ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ ਅਜੇ ਕੁਮਾਰ ਜ਼ਿਲ੍ਹਾ ਸਕੱਤਰ ਕਪੂਰਥਲਾ, ਹੇਨਤ ਪਥਰੀਆਂ ਜਿਲਾ ਮੀਤ ਪ੍ਰਧਾਨ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ,ਐਡਵੋਕੇਟ ਅਮਨ ਪੂਰੀ ਲੀਗਲ ਅਡਵਾਈਜ਼ਰ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ, ਲੱਕੀ ਸਰਪੰਚ,ਬਲਜਿੰਦਰ ਸਿੰਘ ਸ਼ਾਮਿਲ ਸਨ। 

LEAVE A REPLY

Please enter your comment!
Please enter your name here