21 ਮਾਰਚ ਨੂੰ ਬਿਜਲੀ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 21 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਇੰਜ. ਰਾਜੀਵ ਜਸਵਾਲ ਨੇ ਦੱਸਿਆ ਕਿ 220 ਕੇ.ਵੀ. ਸਬ-ਸਟੇਸ਼ਨ ਹੁਸ਼ਿਆਰਪੁਰ ਤੋਂ ਚਲਦੇ 66 ਕੇ.ਵੀ. ਫੋਕਲ ਪੁਆਇੰਟ ਸਬ-ਸਟੇਸ਼ਨ ਤੋਂ ਚਲਦੇ ਸਾਰੇ 11 ਕੇ.ਵੀ. ਫੀਡਰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹਿਣਗੇ। ਜਿਸ ਨਾਲ ਫੋਕਲ ਪੁਆਇੰਟ ਇੰਡ. ਫਗਵਾੜਾ ਰੋਡ, ਪੁਰਹੀਰਾਂ, ਭੀਮ ਨਗਰ, ਪੁਰਹੀਰਾਂ ਬਾਈਪਾਸ, ਬਾਬਾ ਬਾਣੇ ਸ਼ਾਹ ਰੋਡ ਪੁਰਹੀਰਾਂ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।

Advertisements

LEAVE A REPLY

Please enter your comment!
Please enter your name here