ਕੁਲਵੰਤ ਸੈਣੀ ਦੇ ਪਿਤਾ ਊਧਮ ਸਿੰਘ ਦੀ ਚੌਥੀ ਬਰਸੀ 25 ਨੂੰ

ਜੱਲੋਵਾਲ (ਦ ਸਟੈਲਰ ਨਿਊਜ਼)। ਕੁਲਵੰਤ ਸਿੰਘ ਸੈਣੀ ਦੇ ਪਿਤਾ ਊਧਮ ਸਿੰਘ ਜੀ ਜੋ ਕਿ ਮੁੱਖ ਸੇਵਾਦਾਰ ਕੁਟੀਆ ਬਾਬਾ ਰਣ ਸਿੰਘ ਜੀ ਮਿਤੀ 13.03.2020 ਨੂੰ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਚੌਥੀ ਬਰਸੀ ਉਹਨਾਂ ਦੀ ਰਿਹਾਇਸ਼ ਪਿੰਡ ਜੱਲੋਵਾਲ (ਖਨੂਰ) ਮਿਤੀ 25.03.2024 ਨੂੰ ਮਨਾਈ ਜਾਵੇਗੀ। ਉਹਨਾਂ ਦੇ ਗ੍ਰਹਿ ਵਿਖੇ ਸਹਿਜ ਪਾਠ ਰੱਖੇ ਹੋਏ ਹਨ।

Advertisements

ਜਿਹਨਾਂ ਦੇ ਭੋਗ ਮਿਤੀ 25.03.2024 ਨੂੰ ਸਵੇਰੇ ਪੈਣਗੇ। ਭੋਗ ਪੈਣ ਉਪਰੰਤ ਸਵੇਰੇ 11:00 ਵਜੇ ਤੋਂ 01:00 ਵਜੇ ਤੱਕ ਕੁਟੀਆ ਸੰਤ ਬਾਬਾ ਰਣ ਸਿੰਘ ਜੀ ਵਿਖੇ ਕੀਰਤਨ ਦਰਬਾਰ ਹੋਵੇਗਾ ਅਤੇ ਲੰਗਰ ਅਤੁੱਟ ਵਰਤੇਗਾ। ਸਾਰੇ ਦੋਸਤਾ ਮਿੱਤਰਾ ਅਤੇ ਰਿਸ਼ਤੇਦਾਰਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਧੰਨਵਾਦੀ ਬਣਾਓ ਜੀ। ਮੋਬਾਇਲ ਨੰਬਰ 9646028208

LEAVE A REPLY

Please enter your comment!
Please enter your name here