Monday, October 26, 2026
Home Latest ਤੇਜ਼ ਰਫਤਾਰ ਕੰਟੇਨਰ ਨੇ 9 ਵਾਹਨਾਂ ਨੂੰ ਕੁਚਲਿਆ, 4 ਜ਼ਖਮੀ

ਤੇਜ਼ ਰਫਤਾਰ ਕੰਟੇਨਰ ਨੇ 9 ਵਾਹਨਾਂ ਨੂੰ ਕੁਚਲਿਆ, 4 ਜ਼ਖਮੀ

ਮਹਾਰਾਸ਼ਟਰ (ਦ ਸਟੈਲਰ ਨਿਊਜ਼)। ਮਹਾਰਾਸ਼ਟਰ ਦੇ ਨਾਗਪੁਰ ਵਿੱਚ ਦੇਰ ਰਾਤ 12 ਵਾਹਨਾਂ ਦੀ ਆਪਸ ਵਿੱਚ ਟੱਕਰ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੰਟੇਨਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਕੰਟੇਨਰ ਨੇ 9 ਕਾਰਾਂ ਨੂੰ ਟੱਕਰ ਮਾਰ ਦਿੱਤੀ ਤੇ ਇੱਕ ਐਂਬੂਲੈਂਸ ਤੇ ਬਾਈਕ ਵੀ ਕੰਟੇਨਰ ਨਾਲ ਟੱਕਰਾ ਗਏ।

Advertisements

ਜਾਣਕਾਰੀ ਮੁਤਾਬਕ ਹਾਦਸੇ ਦੌਰਾਨ 4 ਲੋਕ ਜ਼ਖਮੀ ਹੋ ਗਏ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here