ਭੇਤਭਰੇ ਹਲਾਤਾਂ ਵਿੱਚ ਨੌਜ਼ਵਾਨ ਦੀ ਮੌਤ, ਪਰਿਵਾਰ ਨੇ ਸਹੁਰੇ ਪਰਿਵਾਰ ਤੇ ਲਗਾਏ ਆਰੌਪ

ਲਹਿਰਗਾਗਾ (ਦ ਸਟੈਲਰ ਨਿਊਜ਼)। ਲਹਿਰਗਾਗਾ ਦੇ ਨੌਜ਼ਵਾਨ ਦੀ ਭੇਤਭਰੇ ਹਾਲਤ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਗੁਰਲਾਲ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਨੇ ਕਰੀਬ ਡੇਢ ਮਹੀਨਾ ਪਹਿਲਾਂ ਸਿਮਰਜੀਤ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਤੇ ਉਹ ਭੱਠੇ ਤੇ ਕੰਮ ਕਰਦਾ ਸੀ।

Advertisements

ਜਦੋਂ ਉਹ ਦੇਰ ਰਾਤ ਮੋਟਰਸਾਈਕਲ ਤੇ ਸਵਾਰ ਹੋ ਕੇ ਕੌਹਰੀਆਂ ਤੋਂ ਘੋੜੇਨਬ ਵੱਲ ਆ ਰਿਹਾ ਸੀ ਤਾਂ ਅਚਾਨਕ ਉਸਦਾ ਐਕਸੀਡੈਂਟ ਹੋ ਗਿਆ ਹੈ, ਤੇ ਉਸਦੀ ਮੌਤ ਹੋ ਗਈ। ਪਰ ਮ੍ਰਿਤਕ ਗੁਰਲਾਲ ਦੇ ਪਰਿਵਾਰ ਨੇ ਉਸਦੇ ਸਹੁਰੇ ਪਰਿਵਾਰ ਤੇ ਆਰੌਪ ਲਗਾਏ ਹਨ।

LEAVE A REPLY

Please enter your comment!
Please enter your name here